ਸੂਬੇਦਾਰ ਜੋਗਿੰਦਰ ਸਿੰਘ (ਫ਼ਿਲਮ)

ਸੂਬੇਦਾਰ ਜੋਗਿੰਦਰ ਸਿੰਘ, ਇੱਕ 2018 ਦੀ ਪੰਜਾਬੀ ਜੰਗ ਦੀ ਕਹਾਣੀ ਤੇ ਅਧਾਰਿਤ ਫ਼ਿਲਮ ਹੈ, ਜੋ ਇੱਕ ਭਾਰਤੀ ਸਿਪਾਹੀ ਜੋਗਿੰਦਰ ਸਿੰਘ ਦੇ ਜੀਵਨ ਤੇ ਆਧਾਰਿਤ ਹੈ, ਜੋ 1962 ਦੀ ਭਾਰਤ-ਚੀਨ ਜੰਗ ਵਿੱਚ ਮਾਰਿਆ ਗਿਆ ਸੀ ਅਤੇ ਮਰਨ ਉਪਰੰਤ ਉਸ ਨੂੰ ਪਰਮਵੀਰ ਚੱਕਰ ਦਾ ਸਨਮਾਨ ਦਿੱਤਾ ਗਿਆ ਸੀ।ਇਹ ਸਾਗਾ ਮਿਊਜ਼ਿਕ ਦੁਆਰਾ ਤਿਆਰ ਕੀਤੀ ਗਈ ਹੈ ਅਤੇ 6 ਅਪ੍ਰੈਲ 2018 ਨੂੰ ਰਿਲੀਜ਼ ਕੀਤੀ ਗਈ।[1] ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਅਦਿਤੀ ਸ਼ਰਮਾ ਨੇ ਅਦਾਕਾਰੀ ਕੀਤੀ ਹੈ ਅਤੇ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਹੈ ਜੋ ਮੋਗਾ ਦੇ ਉਸੇ ਖੇਤਰ ਨਾਲ ਸਬੰਧਿਤ ਹੈ ਜਿੱਥੇ ਸੂਬੇਦਾਰ ਦਾ ਜਨਮ ਹੋਇਆ ਸੀ।

ਸੂਬੇਦਾਰ ਜੋਗਿੰਦਰ ਸਿੰਘ
ਤਸਵੀਰ:Subedar Joginder Singh - Poster.jpg
ਨਿਰਦੇਸ਼ਕਸਿਮਰਜੀਤ ਸਿੰਘ
ਸਕਰੀਨਪਲੇਅਰਸ਼ੀਦ ਰੰਗਰੇਜ਼, ਸਿਮਰਜੀਤ ਸਿੰਘ
ਕਹਾਣੀਕਾਰਰਸ਼ੀਦ ਰੰਗਰੇਜ਼, ਸਿਮਰਜੀਤ ਸਿੰਘ
ਨਿਰਮਾਤਾਸੁਮੀਤ ਸਿੰਘ
ਸਿਤਾਰੇਗਿਪੀ ਗਰੇਵਾਲ
ਅਦਿਤੀ ਸ਼ਰਮਾ
ਗੁੱਗੂ ਗਿੱਲ
ਕੁਲਵਿੰਦਰ ਬਿੱਲਾ
ਕਰਮਜੀਤ ਅਨਮੋਲ
ਰਾਜਵੀਰ ਜਵੰਦਾ
ਸਰਦਾਰ ਸੋਹੀ
ਸਿਨੇਮਾਕਾਰਨਵਨੀਤ ਮਿਸਰ
ਸੰਪਾਦਕਬੰਟੀ ਨਗੀ
ਰਿਲੀਜ਼ ਮਿਤੀ
  • 6 ਅਪ੍ਰੈਲ 2018 (2018-04-06)
ਦੇਸ਼ਭਾਰਤ
ਭਾਸ਼ਾਪੰਜਾਬੀ
ਬਜ਼ਟ₹11 ਕਰੋੜ
ਬਾਕਸ ਆਫ਼ਿਸ16.83 crore (US$2.1 million)

ਇਹ ਫ਼ਿਲਮ ਇਸ ਦੇ ਲੇਖਕ ਅਤੇ ਆਰਟ ਡਾਇਰੈਕਟਰ ਰਾਸ਼ਿਦ ਰੰਗਰੇਜ਼ ਦੇ ਦਿਮਾਗ ਦਾ ਨਤੀਜਾ ਹੈ, ਜਿਸ ਨੇ ਪਹਿਲਾਂ ਸੁਪਰ ਸਿੰਘ, ਅੰਗਰੇਜ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਨਾਲ ਆਪਣੀ ਕਾਬਲੀਅਤ ਸਾਬਤ ਕੀਤੀ।[2]

ਇਹ ਫ਼ਿਲਮ ਬਜਟ ਦੀ ਉੱਚੀ ਫ਼ਿਲਮ ਹੈ ਕਿਉਂਕਿ ਇਸ ਵਿਚਲੇ ਸੰਵਾਦ 1962 ਦੇ ਦੌਰ ਵਿਚਲੇ ਡਾਇਲਾਗ ਅਤੇ ਚਿੱਤਰਕਾਰੀ ਵਜੋਂ ਪ੍ਰਮਾਣਿਤ ਹੋਣ ਦੀ ਉਮੀਦ ਕੀਤੀ ਗਈ ਹੈ।[3]

ਕਾਸਟ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ