ਸਮੱਗਰੀ 'ਤੇ ਜਾਓ

ਅਦਿਤੀ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਦਿਤੀ ਸ਼ਰਮਾ
Aditi Sharma at Teen Ladies Launch
ਜਨਮ (1983-08-24) 24 ਅਗਸਤ 1983 (ਉਮਰ 40)[1]
ਰਾਸ਼ਟਰੀਅਤਾਭਾਰਤੀ
ਹੋਰ ਨਾਮਅਦਿਤੀ ਸ਼ਰਮਾ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2007–ਵਰਤਮਾਨ

ਅਦਿਤੀ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਬਾਲੀਵੁਡ ਦੀਆਂ ਫ਼ਿਲਮਾਂ ਮੌਸਮ ਅਤੇ ਲੇਡੀਜ਼ ਵਰਸਿਜ਼ ਰਿਕੀ ਬਹਿਲ ਵਿੱਚ ਕੰਮ ਕੀਤਾ ਅਤੇ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਮਾੜੋ ਦੀ ਭੂਮਿਕਾ ਨਿਭਾਈ।

ਮੁੱਢਲਾ ਜੀਵਨ

ਅਦਿਤੀ ਸ਼ਰਮਾ ਦਾ ਜਨਮ 24 ਅਗਸਤ 1983 ਨੂੰ ਲਖਨਊ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਡਾ. ਡੀ ਸ਼ਰਮਾ ਅਤੇ ਮਾਤਾ ਅਨੀਲਾ ਸ਼ਰਮਾ ਹੈ।[2]

ਕਰੀਅਰ

ਉਹ 2004 ਵਿੱਚ ਜ਼ੀ ਟੀਵੀ ਦੇ ਪ੍ਰੋਗਰਾਮ "ਇੰਡੀਅਜ਼ ਬੇਸਟ ਸਿਨੇਸਟਾਰਜ ਕੀ ਖੋਜ" ਦੀ ਵਿਜੇਤਾ ਰਹੀ। "ਅਦਿਤੀ ਡੋਮਿਨੋਜ਼", "ਕੋਲਗੇਟ", "ਟਾਟਾ ਸਕਾਈ", "ਫੇਅਰ ਐਂਡ ਲਵਲੀ", "ਪੈਰਾਸ਼ੂਟ ਆਇਲ", "ਬੈਂਕ ਆਫ਼ ਇੰਡੀਆ", "ਸਟੇਫ੍ਰੀ", "ਤਨਿਸ਼ਕ", "ਮੂਵ", "ਬਿਰਟੇਨੀਆ", "ਰਿਲਾਇੰਸ" ਦੀ ਪ੍ਰਤੀਨਿਧ ਰਹੀ ਹੈ।

2015 ਤੋਂ 2017 ਤੱਕ, ਅਦਿਤੀ ਸ਼ਰਮਾ ਨੇ ਵਿਸ਼ਾਲ ਵਸ਼ਿਸ਼ਠ ਅਤੇ ਸ਼ਕਤੀ ਅਨੰਦ ਦੇ ਵਿਰੁੱਧ ਐੱਨ ਟੀ.​​ਵੀ ਦੀ ਗੰਗਾ ਸ਼ੋ ਵਿੱਚ ਵਕੀਲ ਦੀ ਭੂਮਿਕਾ ਨਿਭਾਈ।

2018 ਤੋਂ 2019 ਤੱਕ, ਇਸ ਨੇ ਸ਼ਕਤੀ ਅਰੋੜਾ ਅਤੇ ਕਿਨਸੁਕ ਮਹਾਜਨ ਦੇ ਵਿਰੁੱਧ ਕਲਰਜ਼ ਟੀ.ਵੀ ਦੀ ਸਿਲਸਿਲਾ ਬਾਦਲਤੇ ਰਿਸਤੋਂ ਕਾ ਵਿੱਚ ਡਾ. ਮੌਲੀ ਦੀ ਭੂਮਿਕਾ ਨਿਭਾਈ।

ਫ਼ਿਲਮੋਗ੍ਰਾਫੀ

ਫ਼ਿਲਮਾਂ

ਸਾਲਸਿਰਲੇਖਭੂਮਿਕਾਭਾਸ਼ਾਰੈਫ਼
2007ਖੰਨਾ ਐਂਡ ਅਈਅਰਨੰਦਨੀਅਈਅਰਹਿੰਦੀ
2008ਬਲੈਕ ਐਂਡ ਵਾਈਟਸ਼ਗੂਫਤਾ[3]
ਗੁੰਡੇ ਝੱਲੂਮੁੰਡੀਨੀਤੂਤੇਲਗੂ
2010ਓਮ ਸ਼ਾਂਤੀਅੰਜਲੀ[4]
2011ਮੌਸਮਰੱਜੋਹਿੰਦੀ[5]
ਲੇਡੀਜ਼ ਵਰਸਜ਼ ਰਿਕੀ ਬਹਿਲਸ਼ਾਇਰਾ ਰਾਸ਼ਿਦ[6]
ਰਸਤਾ ਪਿਆਰ ਕਾ
ਕੁਛ ਖੱਟਾ ਕੁਛ ਮੀਠਾਮਾਲਾ[7]
ਬਬਲੂਪੂਜਾਤੇਲਗੂ
2014ਇੱਕੀਸ ਤੋਪੋਂ ਕੀ ਸਲਾਮੀਤਾਨੀਆ ਸ਼੍ਰੀਵਾਸਤਵਹਿੰਦੀ
2015ਅੰਗਰੇਜਮਾੜੋਪੰਜਾਬੀ
2016ਸਾਤ ਉਚੱਕੇਸੋਨਾਹਿੰਦੀ
2018ਸੂਬੇਦਾਰ ਜੋਗਿੰਦਰ ਸਿੰਘਗੁਰਦਿਆਲ ਕੌਰ ਬੰਗਾਪੰਜਾਬੀ
ਗੋਲਕ ਬੁਗਨੀ ਬੈਂਕ ਤੇ ਬਟੂਆਸ਼ਿੰਦੀ
ਨਨਕਾਣਾਸਲਮਾ
ਲਾਟੂਜੀਤੀ
2020ਇੱਕੋ ਮਿੱਕੇਪੰਜਾਬੀ

ਟੈਲੀਵਿਜ਼ਨ

ਸਾਲਸਿਰਲੇਖਭੂਮਿਕਾਚੈਨਲ
2004ਇੰਡੀਆਜ਼ ਕੇ ਸਿਨੇ ਸਟਾਰਜ਼ ਕੀ ਖੋਜਹਰਸੇਲਫਜ਼ੀ ਟੀਵੀ
2012ਤੇਰੀ ਮੇਰੀ ਲਵ ਸਟੋਰੀਜ਼ਅੰਜਲੀ(ਭਾਗ 16)ਸਟਾਰ ਪਲੱਸ
ਲਾਖੋਂ ਮੇਂ ਏਕ -ਵੇਂਕਲਕਸ਼ਮੀਵੇਂਕਲਕਸ਼ਮੀ(ਭਾਗ 18)
2015–17ਗੰਗਾ[8]ਗੰਗਾ ਸ਼ੁਕਲਾਐਨਟੀਵੀ
2018–19ਸਿਲਸਿਲਾ ਬਦਲਤੇ ਰਿਸ਼ਤੋਂ ਕਾਡਾ. ਮੌਲੀ ਸ਼ੇਖਾਰੀਕਲਰਜ਼ ਟੀਵੀ
2018ਸ਼ਕਤੀ: ਅਸ਼ਤਿਤਵ ਕੇ ਅਹਿਸਾਸ ਕੀਮਹਿਮਾਨ(ਮੌਲੀ ਵਜੋਂ)

ਅਵਾਰਡ ਅਤੇ ਨੋਮੀਨੇਸ਼ਨਜ਼

ਸਾਲਅਵਾਰਡਸ਼੍ਰੇਣੀਸ਼ੋਅਨਤੀਜਾ
2016ਭਾਰਤੀ ਟੈਲੀਵੀਜ਼ਨ ਅਕੈਡਮੀ ਅਵਾਰਡਬੈਸਟ ਐਕਟਰੈਸ (ਪਾਪੂਲਰ )ਗੰਗਾਨਾਮਜ਼ਦ
2018ਬੈਸਟ ਐਕਟਰੈਸ (ਜਿਊਰੀ )ਸਿਲਸਿਲਾ ਬਦਲਤੇ ਰਿਸ਼ਤੋਂ ਕਾਨਾਮਜ਼ਦ

ਹਵਾਲੇ

🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ