ਸ੍ਰੀਲੰਕਾਈ ਰੁਪਿਆ

ਸ੍ਰੀਲੰਕਾ ਦੀ ਮੁਦਰਾ

ਸ੍ਰੀਲੰਕਾਈ ਰੁਪਿਆ (ਸਿਨਹਾਲਾ: රුපියල්, ਤਾਮਿਲ: ரூபாய்) (ਨਿਸ਼ਾਨ: රු, Rs, SLRs, /-; ਕੋਡ 4217: LKR) ਸ੍ਰੀਲੰਕਾ ਦੀ ਮੁੱਦਰਾ ਹੈ। ਇੱਕ ਰੁਪਏ ਵਿੱਚ 100 ਸੈਂਟ ਹੁੰਦੇ ਹਨ। ਇਸ ਨੂੰ ਸ੍ਰੀਲੰਕਾ ਕੇਂਦਰੀ ਬੈਂਕ ਜਾਰੀ ਕਰਦਾ ਹੈ।[1]

ਸ੍ਰੀਲੰਕਾਈ ਰੁਪਿਆ
ශ්‍රී ලංකා රුපියල් (ਸਿਨਹਾਲਾ)
இலங்கை ரூபாய் (ਤਾਮਿਲ)
New Bank Notes Collection
New Bank Notes Collection
ISO 4217 ਕੋਡLKR
ਕੇਂਦਰੀ ਬੈਂਕਸ੍ਰੀਲੰਕਾ ਕੇਂਦਰੀ ਬੈਂਕ
ਵੈੱਬਸਾਈਟwww.cbsl.gov.lk
ਵਰਤੋਂਕਾਰ ਸ੍ਰੀਲੰਕਾ
ਫੈਲਾਅ੭%
ਸਰੋਤThe World Factbook, 2011 est.
ਉਪ-ਇਕਾਈ
1/100ਸੈਂਟ
ਨਿਸ਼ਾਨරු, Rs, SLRs, /-
ਸਿੱਕੇ
Freq. usedRs.1, Rs.2, Rs.5, Rs.10
Rarely used1, 2, 5, 10, 25, 50 cents
ਬੈਂਕਨੋਟ
Freq. usedRs.10, Rs.20, Rs.50, Rs.100, Rs.500, Rs.1000, Rs.2000, Rs.5000
Rarely usedRs.200
ਛਾਪਕDe la Rue Lanka Currency and Security Print (Pvt) Ltd
ਵੈੱਬਸਾਈਟwww.delarue.com
ਟਕਸਾਲਸ਼ਾਹੀ ਟਕਸਾਲ
ਵੈੱਬਸਾਈਟwww.royalmint.com

ਹਵਾਲੇ

ਬਾਹਰੀ ਕੜੀਆਂ