ਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ

ਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਕਿੰਗਸਟਨ ਅਪਓਨ ਹਲ਼, ਇੰਗਲੈਂਡ ਵਿਖੇ ਸਥਿਤ ਹੈ। ਇਹ ਕੇ ਸੀ ਸਟੇਡੀਅਮ, ਕਿੰਗਸਟਨ ਅਪਓਨ ਹਲ਼ ਅਧਾਰਤ ਕਲੱਬ ਹੈ[3][4], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਹਲ਼ ਸਿਟੀ
Hull City badge 2014
ਪੂਰਾ ਨਾਮਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ
ਸੰਖੇਪਟਾਇਗਰਸ
ਸਥਾਪਨਾ੧੯੦੪[1]
ਮੈਦਾਨਕੇ ਸੀ ਸਟੇਡੀਅਮ
ਕਿੰਗਸਟਨ ਅਪਓਨ ਹਲ਼
ਸਮਰੱਥਾ੨੫,੪੦੦[2]
ਪ੍ਰਧਾਨਅਸੀਮ ਆਲਮ
ਪ੍ਰਬੰਧਕਸਟੀਵ ਬਰੂਸ
ਲੀਗਪ੍ਰੀਮੀਅਰ ਲੀਗ
ਵੈੱਬਸਾਈਟClub website
Home colours
Away colours
Third colours

ਹਵਾਲੇ

ਬਾਹਰੀ ਕੜੀਆਂ