ਹਾਂਗਕਾਂਗ ਡਾਲਰ

ਹਾਂਗਕਾਂਗ ਦੀ ਮੁਦਰਾ

ਹਾਂਗਕਾਂਗ ਡਾਲਰ (ਨਿਸ਼ਾਨ: $; ਕੋਡ: HKD; ਜਾਂ HK$) ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।

ਹਾਂਗਕਾਂਗ ਡਾਲਰ
港圓 (ਚੀਨੀ)
ਨੋਟਸਿੱਕੇ
ਨੋਟਸਿੱਕੇ
ISO 4217 ਕੋਡHKD (num. 344)
ਮਾਲੀ ਪ੍ਰਭੁਤਾਹਾਂਗਕਾਂਗ ਮਾਲੀ ਪ੍ਰਭੁਤਾ
ਵੈੱਬਸਾਈਟwww.info.gov.hk/hkma
ਅਧਿਕਾਰਕ ਵਰਤੋਂਕਾਰ ਹਾਂਗਕਾਂਗ
ਗ਼ੈਰ-ਅਧਿਕਾਰਕ ਵਰਤੋਂਕਾਰ ਮਕਾਉ
ਫੈਲਾਅ੬.੧%(ਸਿਰਫ਼ ਹਾਂਗਕਾਂਗ)
ਸਰੋਤ[1], Jan 2012 est.
ਇਹਨਾਂ ਨਾਲ਼ ਜੁੜੀ ਹੋਈਸੰਯੁਕਤ ਰਾਜ ਡਾਲਰ = HK$7.75–7.85
ਇਹਨਾਂ ਵੱਲੋਂ ਜੋੜੀ ਗਈHK$ = ੧.੦੩ ਮਕਾਉਈ ਪਤਾਕਾ
ਉਪ-ਇਕਾਈ
1/10毫 (ਹੂ) (ਚੀਨੀ)
(੧੦ ਸੈਂਟਾਂ ਲਈ ਕੋਈ ਸ਼ਬਦ ਨਹੀਂ)
1/100仙 (ਸਿਨ) (ਚੀਨੀ)
ਸੈਂਟ (en)
(ਹੁਣ ਪ੍ਰਚੱਲਤ ਨਹੀਂ)
ਨਿਸ਼ਾਨ$ ਜਾਂ HK$
ਬਹੁ-ਵਚਨ(ਕੋਈ ਬਹੁਵਚਨ ਨਹੀਂ) (ਚੀਨੀ)
dollars (en)
毫 (ਹੂ) (ਚੀਨੀ)(ਕੋਈ ਬਹੁਵਚਨ ਨਹੀਂ) (ਚੀਨੀ)
仙 (ਸਿਨ) (ਚੀਨੀ)
ਸੈਂਟ (en)
(ਕੋਈ ਬਹੁਵਚਨ ਨਹੀਂ) (ਚੀਨੀ)
cents (en)
ਸਿੱਕੇ10¢, 20¢, 50¢, $1, $2, $5, $10
ਬੈਂਕਨੋਟ$10, $20, $50, $100, $150, $500, $1,000
ਛਾਪਕਹਾਂਗਕਾਂਗ ਨੋਟ ਪ੍ਰਕਾਸ਼ਨ ਲਿਮਟਿਡ
ਵੈੱਬਸਾਈਟwww.hknpl.com.hk
ਹਾਂਗਕਾਂਗ ਡਾਲਰ
ਰਿਵਾਇਤੀ ਚੀਨੀ港圓
ਸਰਲ ਚੀਨੀ港圆

ਹਵਾਲੇ