ਹੁਸੈਨ

ਇਮਾਮ ਹੁਸੈਨ (ਅਲ ਹੁਸੈਨ ਬਿਨ ਅਲੀ ਬਿਨ ਅਬੀ ਤਾਲਿਬ (Arabic: الحسين بن علي بن أبي طالب, ਯਾਨੀ ਅਬੀ ਤਾਲਿਬ ਦੇ ਬੇਟੇ ਅਲੀ ਦੇ ਬੇਟੇ ਅਲ ਹੁਸੈਨ, 8 ਜਨਵਰੀ 626 - 10 ਅਕਤੂਬਰ 680) ਅਲੀ ਦੇ ਦੂਜੇ ਬੇਟੇ ਸਨ ਅਤੇ ਇਸ ਕਾਰਨ ਪਿਆਮਬਰ ਮੁਹੰਮਦ ਦੇ ਦੋਹਤਾ। ਆਪਦਾ ਜਨਮ ਮੱਕਾ ਵਿੱਚ ਹੋਇਆ। ਆਪਦੀ ਮਾਤਾ ਦਾ ਨਾਮ ਫ਼ਾਤਿਮਾ ਜਾਹਰਾ ਸੀ।

ਹੁਸੈਨ ਇਬਨ ਅਲੀ
ਮੂਲ ਵਾਕੰਸ਼: حسين بن علي

2nd Imam of Ismaili Shia
3rd Imam of Sevener, Twelver, and Zaydi Shia
ਜਨਮਅੰ. (626-01-08)8 ਜਨਵਰੀ 626CE
(3/4 Sha'aban 04 AH)[1]
ਮੌਤਅੰ. 10 ਅਕਤੂਬਰ 680(680-10-10) (ਉਮਰ 54)
(10 Muharram 61 AH)
ਕਰਬਲਾ, Umayyad Empire
ਮੌਤ ਦਾ ਕਾਰਨਕਰਬਲਾ ਦੀ ਲੜਾਈ ਵਿੱਚ ਕਤਲ
ਕਬਰਇਮਾਮ ਹੁਸੈਨ ਮਕਬਰਾ, ਇਰਾਕ
32°36′59″N 44°1′56.29″E / 32.61639°N 44.0323028°E / 32.61639; 44.0323028
ਖਿਤਾਬ
List
  • ash-Shahīd[2]
    (Arabic for Father of Freedom)
    (Arabic for The Martyr)
  • as-Sibt[2]
    (Arabic for The Grandson)
  • Sayyidu Shabābi Ahlil Jannah[2][3]
    (Arabic for Leader of the Youth of Paradise)
  • ar-Rashīd[2]
    (Arabic for The Rightly Guided)
  • at-Tābi li Mardhātillāh[2]
    (Arabic for The Follower of Gods Will)
  • al-Mubārak[2]
    (Arabic for The Blessed)
  • at-Tayyib[2]
    (Arabic for The Pure)
  • Sayyidush Shuhadā[4][5]
    (Arabic for Master of the Martyrs)
  • al-Wafī[2]
    (Arabic for The Loyal)
  • Üçüncü Ali
    (Turkish for Third Ali)
ਮਿਆਦ670 – 680 CE
ਪੂਰਵਜਹੁਸੈਨ ਇਬਨ ਅਲੀ
ਵਾਰਿਸAli ibn Husayn Zayn al-Abidin
ਜੀਵਨ ਸਾਥੀShahr Banu
Umme Rubāb
Umme Laylā
Umm Ishāq.
ਬੱਚੇ
List
  • ‘Alī ibn al-Ḥussein ibn ‘Alī (Zayn al-‘Ābidīn)
  • Ali al-Akbar ibn Husayn (Umar ibn Husayn)
  • Ali al-Asghar ibn Husayn
  • Abu Bakr ibn Husayn
  • Sakinah bint Husayn
  • Sukayna bint Husayn
  • Fatima al-Sughra
  • Fatimah bint Husayn
  • Umm Kulthum bint Husayn
  • Zaynab bint Husayn
ਮਾਤਾ-ਪਿਤਾਅਲੀ
ਫ਼ਾਤਿਮਾ

ਇਮਾਮ ਹੁਸੈਨ ਨੂੰ ਇਸਲਾਮ ਵਿੱਚ ਇੱਕ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਸ਼ੀਆ ਮਾਨਤਾ ਦੇ ਅਨੁਸਾਰ ਉਹ ਯਾਜੀਦ ਪਹਿਲਾ ਦੀ ਕੁਕਰਮੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਲਈ 680 ਵਿੱਚ ਕੂਫ਼ਾ ਦੇ ਨਜ਼ਦੀਕ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਅਸ਼ੁਰਾ (ਦਸਵਾਂ ਦਿਨ) ਕਹਿੰਦੇ ਹਨ ਅਤੇ ਇਸਦੀ ਯਾਦ ਵਿੱਚ ਮੁਹੱਰਮ (ਉਸ ਮਹੀਨੇ ਦਾ ਨਾਮ) ਮਨਾਇਆ ਜਾਂਦਾ ਹੈ।

ਹਵਾਲੇ