ਹੈੱਸਨ

ਹੈੱਸਨ ਜਾਂ ਹੈੱਸਅ (ਜਾਂ ਹੈੱਸੀਆ (German: Hessen [ˈhɛsn̩], ਹੈੱਸੀ ਉੱਪਬੋਲੀ: Hesse [ˈhɛzə]) ਜਰਮਨੀ ਦਾ ਸੱਭਿਆਚਾਰਕ ਇਲਾਕਾ ਅਤੇ ਇੱਕ ਰਾਜ ਹੈ।

  • ਹੈੱਸਨ ਦੇ ਸੱਭਿਆਚਾਰਕ ਇਲਾਕੇ ਵਿੱਚ ਹੈੱਸਨ ਦਾ ਰਾਜ ਅਤੇ ਗੁਆਂਢ ਦੇ ਰਾਈਨਲਾਂਡ-ਫ਼ਾਲਟਸ ਰਾਜ ਵਿਚਲਾ ਇਲਾਕਾ ਰਾਈਨੀ ਹੈੱਸਨ (Rheinhessen) ਦੋਹੇਂ ਸ਼ਾਮਲ ਹਨ। ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸ਼ਹਿਰ ਮਾਇੰਟਸ ਰਾਈਨਲਾਂਡ-ਫ਼ਾਲਟਸ ਵਿੱਚ ਹੈ।
  • ਹੈੱਸਨ ਦਾ ਰਾਜ (German: Land Hessen) ਇੱਕ ਵਡੇਰੇ ਸੱਭਿਆਚਾਰਕ ਇਲਾਕੇ ਦਾ ਹਿੱਸਾ ਹੈ। ਇਹਦਾ ਕੁੱਲ ਰਕਬਾ ੨੧,੧੧੦ ਵਰਗ ਕਿ.ਮੀ. (੮,੧੫੦ ਵਰਗ ਮੀਲ) ਅਤੇ ਕੁੱਲ ਅਬਾਦੀ ਸੱਠ ਲੱਖ ਹੈ। ਇਹਦੀ ਰਾਜਧਾਨੀ ਵੀਜ਼ਬਾਡਨ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਫ਼ਰਾਂਕਫ਼ੁਰਟ ਹੈ।
ਹੈੱਸਨ
Hessen
Flag of ਹੈੱਸਨCoat of arms of ਹੈੱਸਨ
ਦੇਸ਼ ਜਰਮਨੀ
ਰਾਜਧਾਨੀਵੀਜ਼ਬਾਡਨ
ਸਰਕਾਰ
 • ਮੁੱਖ ਮੰਤਰੀਫ਼ੋਕਰ ਬੂਫ਼ੀਅਰ (CDU)
 • ਪ੍ਰਸ਼ਾਸਕੀ ਪਾਰਟੀਆਂCDU / Greens
 • ਬੂੰਡਸ਼ਰਾਟ ਵਿੱਚ ਵੋਟਾਂ੫ (੬੯ ਵਿੱਚੋਂ)
ਖੇਤਰ
 • ਕੁੱਲ21,100 km2 (8,100 sq mi)
ਆਬਾਦੀ
 (੩੦-੦੯-੨੦੧੩)[1]
 • ਕੁੱਲ60,40,000
 • ਘਣਤਾ290/km2 (740/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-HE
GDP/ ਨਾਂ-ਮਾਤਰ€੨੩੫.੬੮੫ ਬਿਲੀਅਨ (੨੦੧੩) [2]
GDP ਪ੍ਰਤੀ ਵਿਅਕਤੀ€੩੯,੦੨੧ (੨੦੧੩)
NUTS ਖੇਤਰDE7
ਵੈੱਬਸਾਈਟwww.hessen.de

ਹਵਾਲੇ