ਹੋਮਸ
ਪੱਛਮੀ ਸੀਰੀਆ ਦਾ ਇੱਕ ਸ਼ਹਿਰ
ਹੋਮਸ (Arabic: حمص / ALA-LC: Ḥimṣ), ਪਹਿਲਾਂ ਨਾਂ ਇਮੀਸਾ (ਯੂਨਾਨੀ: Ἔμεσα / Emesa),[3] ਪੱਛਮੀ ਸੀਰੀਆ ਦਾ ਇੱਕ ਸ਼ਹਿਰ ਅਤੇ ਹਿਮਸ ਰਾਜਪਾਲੀ ਦੀ ਰਾਜਧਾਨੀ ਹੈ। ਇਹ ਸਮੁੰਦਰ ਤਲ ਤੋਂ 501 ਮੀਟਰ ਦੀ ਉਚਾਈ 'ਤੇ ਦਮਸ਼ਕ ਤੋਂ 162 ਕਿਲੋਮੀਟਰ ਉੱਤਰ ਵੱਲ ਪੈਂਦਾ ਹੈ।[4] ਇਹ ਓਰੋਂਤਸ ਦਰਿਆ ਕੰਢੇ ਸਥਿਤ ਹੈ ਅਤੇ ਇਹ ਅੰਦਰੂਨੀ ਸ਼ਹਿਰਾਂ ਅਤੇ ਭੂ-ਮੱਧ ਸਾਗਰ ਵਿਚਲਾ ਮਹੱਤਵਪੂਰਨ ਜੋੜ ਹੈ।
ਹੋਮਸ حمص Ḥimṣ | |
---|---|
ਸ਼ਹਿਰ | |
ਉਪਨਾਮ: ਇਬਨ ਅਲ-ਵਾਹਿਦ ਦਾ ਸ਼ਹਿਰ | |
ਦੇਸ਼ | ਸੀਰੀਆ |
ਰਾਜਪਾਲੀ | ਹਿਮਸ ਰਾਜਪਾਲੀ |
ਜ਼ਿਲ੍ਹਾ | ਹੋਮਸ ਜ਼ਿਲ੍ਹਾ |
ਨਾਹੀਆ | ਹੋਮਸ |
ਵਸਾਇਆ ਗਿਆ | ੨੦੦੦ ਈਸਾ ਪੂਰਵ |
ਸਰਕਾਰ | |
• ਰਾਜਪਾਲ | ਗ਼ਸਨ ਮੁਸਤਫ਼ਾ ਅਬਦੁਲ-ਆਲ[1] |
• ਸ਼ਹਿਰੀ ਕੌਂਸਲ ਦਾ ਮੁਖੀ | ਨਾਦੀਆ ਕਸੀਬੀ |
ਖੇਤਰ | |
• ਸ਼ਹਿਰ | 48 km2 (19 sq mi) |
• Urban | 76 km2 (29 sq mi) |
• Metro | 104 km2 (40 sq mi) |
ਉੱਚਾਈ | 501 m (1,644 ft) |
ਆਬਾਦੀ (੨੦੦੪ ਦੀ ਮਰਦਮਸ਼ੁਮਾਰੀ[2]) | |
• ਸ਼ਹਿਰ | 6,52,609 |
• ਮੈਟਰੋ | 7,50,501 |
ਸਮਾਂ ਖੇਤਰ | ਯੂਟੀਸੀ+੨ (ਪੂਰਬੀ ਯੂਰਪੀ ਸਮਾਂ) |
• ਗਰਮੀਆਂ (ਡੀਐਸਟੀ) | ਯੂਟੀਸੀ+੩ (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) |
ਏਰੀਆ ਕੋਡ | ੩੧ |
ਵੈੱਬਸਾਈਟ | http://www.homscitycouncil.org.sy |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ