ਦਮਸ਼ਕ

ਦਮਸ਼ਕ (Arabic: دمشق / ਦਿਮਸ਼ਕ, ਸੀਰੀਆ ਵਿੱਚ ਆਮ ਤੌਰ ਉੱਤੇ ਅਸ਼-ਸ਼ਮ) ਅਤੇ ਉਪਨਾਮ ਜਾਸਮਿਨ ਦਾ ਸ਼ਹਿਰ (Arabic: مدينة الياسمين / ਮਦੀਨਤ ਅਲ-ਯਾਸਮੀਨ), ਸੀਰੀਆ ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ ਜਾਰਡਨ, ਉੱਤਰ ਵੱਲ ਹੋਮਸ ਅਤੇ ਪੱਛਮ ਵੱਲ ਲਿਬਨਾਨ ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। 2003 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 17.1 ਲੱਖ ਹੈ।[2]

ਦਮਸ਼ਕ
ਦਮਾਸ਼ਕ
View of Damascus from Mount Qassioun
View of Damascus from Mount Qassioun
ਉਪਨਾਮ: 
ਜਾਸਮਿਨ ਦਾ ਸ਼ਹਿਰ
Country Syria
GovernoratesDamascus Governorate, Capital City
ਸਰਕਾਰ
 • GovernorBishr Al Sabban
ਖੇਤਰ
 • City105 km2 (41 sq mi)
 • Urban
77 km2 (30 sq mi)
ਉੱਚਾਈ
680 m (2,230 ft)
ਆਬਾਦੀ
 (2009 est.)[2]
 • ਸ਼ਹਿਰ17,11,000
ਵਸਨੀਕੀ ਨਾਂDamascene
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
ਏਰੀਆ ਕੋਡCountry code: 963, City code: 11
ਵੈੱਬਸਾਈਟwww.damascus.gov.sy
UNESCO World Heritage Site
ਅਧਿਕਾਰਤ ਨਾਮAncient City of Damascus
ਕਿਸਮCultural
ਮਾਪਦੰਡi, ii, iii, iv, vi
ਅਹੁਦਾ1979 (3rd session)
ਹਵਾਲਾ ਨੰ.20
State PartySyria
RegionArab States

ਹਵਾਲੇ