1739

1739 18ਵੀਂ ਸਦੀ ਅਤੇ 1730 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਸਦੀ:17ਵੀਂ ਸਦੀ18ਵੀਂ ਸਦੀ19ਵੀਂ ਸਦੀ
ਦਹਾਕਾ: 1700 ਦਾ ਦਹਾਕਾ  1710 ਦਾ ਦਹਾਕਾ  1720 ਦਾ ਦਹਾਕਾ  – 1730 ਦਾ ਦਹਾਕਾ –  1740 ਦਾ ਦਹਾਕਾ  1750 ਦਾ ਦਹਾਕਾ  1760 ਦਾ ਦਹਾਕਾ
ਸਾਲ:1736 1737 1738 – 17391740 1741 1742

ਘਟਨਾ

  • 24 ਜਨਵਰੀ – ਪੇਸ਼ਵਾ ਚਿਮਨਾਜੀ ਅੱਪਾ ਨੇ ਪੁਰਤਗਾਲੀ ਫ਼ੌਜ਼ਾ ਨੂੰ ਹਰਾ ਕਿ ਤਾਰਾਪੁਰ ਕਿਲ੍ਹੇ ਤੇ ਕਬਜ਼ਾ ਕੀਤਾ।
  • 13 ਫ਼ਰਵਰੀ – ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
  • 25 ਮਈਨਾਦਰ ਸ਼ਾਹ ਲਾਹੌਰ ਉੱਤੇ ਹਮਲਾ ਕੀਤਾ ਤੇ ਸ਼ਹਿਰ ਦੀ ਲੁੱਟ ਮਾਰ, ਕਾਰੀਗਰ, ਖ਼ੂਬਸੂਰਤ ਔਰਤਾਂ, ਬਾਦਸ਼ਾਹ ਦੀ ਜਵਾਨ ਧੀ, ਕੋਹਿਨੂਰ ਹੀਰਾ ਅਤੇ ਤਖ਼ਤੇ-ਤਾਊਸ ਲੈ ਕੇ ਈਰਾਨ ਨੂੰ ਵਾਪਸ ਸਮੇਂ ਸਿੱਖਾਂ ਨੇ ਹਮਲਾ ਕੀਤਾ ਅਤੇ ਤਕਰੀਬਨ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ ਤੇ ਸਾਰਾ ਅਸਲਾ, ਘੋੜੇ ਤੇ ਖ਼ਜ਼ਾਨਾ ਲੁੱਟ ਲਿਆ।
  • 27 ਜੁਲਾਈ– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।