1908 ਓਲੰਪਿਕ ਖੇਡਾਂ

1908 ਓਲੰਪਿਕ ਖੇਡਾਂ ਜਾਂ IV ਓਲੰਪੀਆਡ ਸੰਯੁਕਤ ਬਾਦਸ਼ਾਹੀ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ। ਇਹ ਖੇਡਾਂ 27 ਅਪਰੈਲ ਤੋਂ 31 ਅਕਤੂਬਰ, 1908 ਤੱਕ ਹੋਈਆ। ਇਹ ਖੇਡਾਂ ਦਾ ਸਥਾਨ ਪਹਿਲਾ ਰੋਮ ਸੀ ਪਰ ਆਰਥਿਕ ਕਾਰਨ ਇਹ ਖੇਡਾਂ ਲੰਡਨ ਵਿੱਖੇ ਹੋਈਆ। ਇਹਨਾਂ ਖੇਡਾਂ ਨੂੰ ਕਰਵਾਉਣ ਵਾਸਤੇ ਚਾਰ ਦੇਸ਼ਾ ਦੇ ਸ਼ਹਿਰਾਂ ਰੋਮ, ਲੰਡਨ, ਬਰਲਿਨ ਅਤੇ ਮਿਲਾਨ ਦਾ ਨਾਮ ਸੀ। ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 6ਵੀਂ ਮੀਟਿੰਗ ਵਿੱਚ ਇਹ ਖੇਡਾਂ ਕਰਵਾਉਂਣ ਦਾ ਹੱਕ ਲੰਡਨ ਨੂੰ ਮਿਲਿਆ।[2]

IV ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲੰਡਨ, ਸੰਯੁਕਤ ਬਾਦਸ਼ਾਹੀ
ਭਾਗ ਲੈਣ ਵਾਲੇ ਦੇਸ਼22
ਭਾਗ ਲੈਣ ਵਾਲੇ ਖਿਡਾਰੀ2,008
(1,971 ਮਰਦ, 37 ਔਰਤਾਂ)[1]
ਈਵੈਂਟ110 in 22 ਖੇਡਾਂ
ਉਦਘਾਟਨ ਸਮਾਰੋਹਅਪਰੈਲ 27
ਸਮਾਪਤੀ ਸਮਾਰੋਹ31 ਅਕਤੂਬਰ
ਉਦਘਾਟਨ ਕਰਨ ਵਾਲਾਰਾਜਾ ਐਡਵਰਡ ਸੱਤਵਾਂ
ਓਲੰਪਿਕ ਸਟੇਡੀਅਮਵਾਈਟ ਸਿਟੀ ਸਟੇਡੀਅਮ
ਗਰਮ ਰੁੱਤ
1904 ਓਲੰਪਿਕ ਖੇਡਾਂ 1912 ਓਲੰਪਿਕ ਖੇਡਾਂ  >

ਤਗਮਾ ਸੂਚੀ

      ਮਹਿਮਾਨ ਦੇਸ਼ (ਬਰਤਾਨੀਆ)

Rankਦੇਸ਼ਸੋਨਾਚਾਂਦੀਕਾਂਸੀਕੁਲ
1ਫਰਮਾ:Country data ਬਰਤਾਨੀਆ565139 [a]146
2  ਸੰਯੁਕਤ ਰਾਜ ਅਮਰੀਕਾ23121247
3  ਸਵੀਡਨ861125
4  ਫ਼ਰਾਂਸ55919
5  ਜਰਮਨੀ355 [a]13
6ਫਰਮਾ:Country data ਹੰਗਰੀ3429
7  ਕੈਨੇਡਾ331016
8ਫਰਮਾ:Country data ਨਾਰਵੇ2338
9  ਇਟਲੀ2204
10ਫਰਮਾ:Country data ਬੈਲਜੀਅਮ1528
11ਫਰਮਾ:Country data ਆਸਟਰੇਲੇਸ਼ੀਆ1225
12ਫਰਮਾ:Country data ਰੂਸੀ ਸਲਤਨਤ1203
13ਫਰਮਾ:Country data ਫ਼ਿਨਲੈਂਡ1135
14  ਦੱਖਣੀ ਅਫਰੀਕਾ1102
15ਫਰਮਾ:Country data ਗ੍ਰੀਸ031 [b]4
16ਫਰਮਾ:Country data ਡੈਨਮਾਰਕ0235
17ਫਰਮਾ:Country data ਬੋਹੇਮਿਆ0022
ਫਰਮਾ:Country data ਨੀਦਰਲੈਂਡ0022
19  ਆਸਟਰੀਆ0011
ਕੁੱਲ (19 NOCs)110107107324
ਡੋਰਾਨਡੋ ਪੀਅਤਰੀ ਮੈਰਾਥਨ ਨੂੰ ਸਮਾਪਤ ਕਰਦਾ ਹੋਇਆ।
ਤਗਮਾ
ਸੂਟਿੰਗ ਮੁਕਾਬਲਾ

ਹਵਾਲੇ

ਪਿਛਲਾ
1904 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਲੰਡਨ

IV ਓਲੰਪਿਕ ਖੇਡਾਂ (1908)
ਅਗਲਾ
1912 ਓਲੰਪਿਕ ਖੇਡਾਂ