ਬਰਲਿਨ

ਜਰਮਨੀ ਦੀ ਰਾਜਧਾਨੀ

ਬਰਲਿਨ (/[invalid input: 'icon']bɜːrˈlɪn/; ਜਰਮਨ ਉਚਾਰਨ: [bɛɐ̯ˈliːn] ( ਸੁਣੋ)) ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ।[4] ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ।[5][6][7][8] ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।[9]

ਬਰਲਿਨ
ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ
ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ
Flag of ਬਰਲਿਨCoat of arms of ਬਰਲਿਨ
ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ
ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ
ਦੇਸ਼ ਜਰਮਨੀ
ਸਰਕਾਰ
 • ਪ੍ਰਬੰਧਕੀ ਮੇਅਰਕਲਾਊਸ ਵੋਵਰਾਈਟ (SPD)
 • ਪ੍ਰਸ਼ਾਸਕੀ ਪਾਰਟੀਆਂSPD / CDU
 • ਬੂੰਡਸ਼ਰਾਟ ਵਿੱਚ ਵੋਟਾਂ4 (੬੯ ਵਿੱਚੋਂ)
ਖੇਤਰ
 • ਸ਼ਹਿਰੀ891.85 km2 (344.35 sq mi)
ਉੱਚਾਈ
34 m (112 ft)
ਆਬਾਦੀ
 (31 July 2012)[1]
 • ਸ਼ਹਿਰੀ35,20,061
 • ਘਣਤਾ3,900/km2 (10,000/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ਡਾਕ ਕੋਡ
10001–1419
ਖੇਤਰ ਕੋਡ030
ISO 3166 ਕੋਡDE-BE
ਵਾਹਨ ਰਜਿਸਟ੍ਰੇਸ਼ਨB (for earlier signs see note)[2]
GDP/ ਨਾਂ-ਮਾਤਰ€101.4 ਬਿਲੀਅਨ (2011) [3]
NUTS ਖੇਤਰDE3
ਵੈੱਬਸਾਈਟberlin.de

ਮੌਸਮ

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾਜਨਫ਼ਰਮਾਰਅਪਮਈਜੂਨਜੁਲਅਗਸਤੰਅਕਨਵੰਦਸੰਸਾਲ
ਉੱਚ ਰਿਕਾਰਡ ਤਾਪਮਾਨ °C (°F)15.5
(59.9)
18.7
(65.7)
24.8
(76.6)
31.3
(88.3)
35.5
(95.9)
35.9
(96.6)
38.1
(100.6)
38.0
(100.4)
34.2
(93.6)
28.1
(82.6)
20.5
(68.9)
16.0
(60.8)
38.1
(100.6)
ਔਸਤਨ ਉੱਚ ਤਾਪਮਾਨ °C (°F)3.3
(37.9)
5.0
(41)
9.0
(48.2)
15.0
(59)
19.6
(67.3)
22.3
(72.1)
25.0
(77)
24.5
(76.1)
19.3
(66.7)
13.9
(57)
7.7
(45.9)
3.7
(38.7)
14.02
(57.24)
ਰੋਜ਼ਾਨਾ ਔਸਤ °C (°F)0.6
(33.1)
1.4
(34.5)
4.8
(40.6)
8.9
(48)
14.3
(57.7)
17.1
(62.8)
19.2
(66.6)
18.9
(66)
14.5
(58.1)
9.7
(49.5)
4.7
(40.5)
2.0
(35.6)
9.67
(49.42)
ਔਸਤਨ ਹੇਠਲਾ ਤਾਪਮਾਨ °C (°F)−1.9
(28.6)
−1.5
(29.3)
1.3
(34.3)
4.2
(39.6)
9.0
(48.2)
12.3
(54.1)
14.3
(57.7)
14.1
(57.4)
10.6
(51.1)
6.4
(43.5)
2.2
(36)
−0.4
(31.3)
5.88
(42.59)
ਹੇਠਲਾ ਰਿਕਾਰਡ ਤਾਪਮਾਨ °C (°F)−23.1
(−9.6)
−26.0
(−14.8)
−16.5
(2.3)
−8.1
(17.4)
−4.0
(24.8)
1.5
(34.7)
5.4
(41.7)
3.5
(38.3)
−1.5
(29.3)
−9.6
(14.7)
−16.0
(3.2)
−20.5
(−4.9)
−26.0
(−14.8)
Rainfall mm (inches)42.3
(1.665)
33.3
(1.311)
40.5
(1.594)
37.1
(1.461)
53.8
(2.118)
68.7
(2.705)
55.5
(2.185)
58.2
(2.291)
45.1
(1.776)
37.3
(1.469)
43.6
(1.717)
55.3
(2.177)
570.7
(22.469)
ਔਸਤਨ ਬਰਸਾਤੀ ਦਿਨ (≥ 1.0 mm)10.08.09.17.88.97.07.07.07.87.69.611.4101.2
ਔਸਤ ਮਹੀਨਾਵਾਰ ਧੁੱਪ ਦੇ ਘੰਟੇ46.573.5120.9159.0220.1222.0217.0210.8156.0111.651.037.21,625.6
Source: World Meteorological Organization (UN),[10] HKO[11][12]

ਗੈਲਰੀ

ਹਵਾਲੇ