1993 ਦੱਖਣੀ ਏਸ਼ਿਆਈ ਖੇਡਾਂ

1993 ਦੱਖਣੀ ਏਸ਼ਿਆਈ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 20 ਦਸੰਬਰ ਤੋਂ 27 ਦਸੰਬਰ, 1993 ਤੱਕ ਹੋਈਆ।[1]। ਢਾਕਾ ਵਿਖੇ ਇਹ ਖੇਡਾਂ ਦੁਸਰੀ ਵਾਰ ਹੋਈਆਂ।

VI ਦੱਖਣੀ ਏਸ਼ਿਆਈ ਖੇਡਾਂ
ਤਸਵੀਰ:1993 South Asian Games logo.jpg
ਮਹਿਮਾਨ ਦੇਸ਼ਬੰਗਲਾਦੇਸ਼ ਢਾਕਾ, ਬੰਗਲਾਦੇਸ਼
ਭਾਗ ਲੇਣ ਵਾਲੇ ਦੇਸ7
ਈਵੈਂਟ11 ਖੇਡਾਂ
ਉਦਘਾਟਨ ਸਮਾਰੋਹਦਸੰਬਰ 20
ਸਮਾਪਤੀ ਸਮਾਰੋਹਦਸੰਬਰ 27
ਉਦਾਘਾਟਨ ਕਰਨ ਵਾਲਅਬਦੁਰ ਰਹਿਮਾਨ ਬਿਸਵਾਸ
ਮੁੱਖ ਸਟੇਡੀਅਮਬੰਗਾਬੰਧੁ ਕੌਮੀ ਸਟੇਡੀਅਮ Motto =
ਇਹਨਾਂ ਖੇਡਾਂ ਵਿੱਚ 7 ਦੇਸ਼ਾ ਨੇ ਭਾਗ ਲਿਆ।
ਹੇਠ ਲਿਖੀਆ ਖੇਡਾਂ 'ਚ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਜ਼ੋਹਰ ਦਿਖਾਏ।
ਤਗਮਾ ਸੂਚੀ
 ਸਥਾਨ ਦੇਸ਼ਸੋਨਾਚਾਂਦੀਕਾਂਸੀਕੁਲ
1 ਭਾਰਤ604631137
2 ਪਾਕਿਸਤਾਨ23222065
3 ਸ੍ਰੀਲੰਕਾ20223981
4 ਬੰਗਲਾਦੇਸ਼11193262
5 ਨੇਪਾਲ161522
6ਫਰਮਾ:Country data ਭੂਟਾਨ0000
ਫਰਮਾ:Country data ਮਾਲਦੀਵ0000

ਹਵਾਲੇ