2012 ਹਾਕੀ ਚੈਂਪੀਅਨਜ਼ ਟਰਾਫ਼ੀ

2012 ਹਾਕੀ ਚੈਂਪੀਅਨਜ਼ ਟਰਾਫ਼ੀ ਇਹ 34ਵਾਂ ਹਾਕੀ ਮੁਕਾਬਲਾ ਹੈ ਜੋ ਮਿਤੀ 1–9 ਦਸੰਬਰ 2012 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ।[1] ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਫਾਈਨਲ ਵਿੱਚ ਨੀਦਰਲੈਂਡ ਨੂੰ 2–1 ਨਾਲ ਹਰਾ ਕਿ ਇਹ ਮੁਕਾਬਲਾ ਤੇਰਵੀਂ ਵਾਰ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਹਾਕੀ ਦਾ 34ਵਾਂ ਆਯੋਜਨ ਪਹਿਲੀ ਦਸੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਇਆ ਅਤੇ ਇਹ 9 ਦਸੰਬਰ 2012 ਤਕ ਚੱਲੇਗਾ। ਇਹ ਹਾਕੀ ਦੇ ਵਿਸ਼ਵ ਕੱਪ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਾਕੀ ਮੁਕਾਬਲਾ ਕਿਹਾ ਜਾਂਦਾ ਹੈ।

2012 ਹਾਕੀ ਚੈਂਪੀਅਨਜ਼ ਟਰਾਫ਼ੀ
Tournament details
Host countryਆਸਟ੍ਰੇਲੀਆ
Cityਮੈਲਬਰਨ
Teams8
Venue(s)ਰਾਮ ਨੈੱਟਬਾਲ ਅਤੇ ਹਾਕੀ ਸੈਟਰ
Top three teams
Championsਫਰਮਾ:Country data ਆਸਟ੍ਰੇਲੀਆ (13ਵੀਂ title)
Runner-upਫਰਮਾ:Country data ਨੀਦਰਲੈਂਡ
Third place ਪਾਕਿਸਤਾਨ
Tournament statistics
Matches played24
Goals scored103 (4.29 per match)
Top scorer(s)ਨਿਊਜ਼ੀਲੈਂਡ ਨਿਕ ਵਿਲਸਨ (5 goals)
Best playerਪਾਕਿਸਤਾਨ ਸ਼ਕੀਲ ਅਬਾਸੀ
← 2011 (previous)(next) 2014 →

ਟੀਮਾਂ

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਤਿਆਰ ਪੈਮਾਨਿਆਂ ਸਦਕਾ ਇਸ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਕੱਪ ਜੇਤੂ ਆਸਟਰੇਲੀਆ, ਓਲੰਪਿਕ ਹਾਕੀ ਸੋਨ ਤਮਗਾ ਜੇਤੂ ਜਰਮਨੀ, ਹਾਲੈਂਡ, ਇੰਗਲੈਂਡ, ਬੈਲਜੀਅਮ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਏਸ਼ੀਆ ਖਿੱਤੇ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਖੇਡੀਆ। ਪਹਿਲੀਆਂ ਛੇ ਟੀਮਾਂ ਨੇ ਇਸ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ ਹੈ ਜਦਕਿ ਬਾਕੀ ਦੋ ਟੀਮਾਂ ਭਾਵ ਭਾਰਤ ਅਤੇ ਪਾਕਿਸਤਾਨ ਨਾਮਜ਼ਦਗੀਆਂ ਰਾਹੀਂ ਇਸ ਟੂਰਨਾਮੈਂਟ ਵਿੱਚ ਪਹੁੰਚੇ ਹਨ ਕਿਉਂਕਿ ਸਪੇਨ ਅਤੇ ਦੱਖਣੀ ਕੋਰੀਆ ਵਰਗੀਆਂ ਤੇਜ਼-ਤਰਾਰ ਟੀਮਾਂ ਦੀ ਥਾਂ ਤੇ ਖੇਡੀਆਂ।

ਅੰਪਾਇਰ

  • ਫਰਮਾ:Country data ਘਾਨਾ ਰਿਚਮੰਡ ਐਟੀਪੋ
  • ਡੀਗੋ ਬਰਬਸ
  • ਫਰਮਾ:Country data ਆਸਟ੍ਰੇਲੀਆ ਡੈਵਿਡ ਜੈਂਟਲਜ਼
  • ਐਂਡਰਿਓ ਕੇਨੇਡੀ
  • ਫਰਮਾ:Country data ਸਕਾਟਲੈਂਡ ਮਾਰਟੀਨਾ ਮੈਡਨ
  • ਦਿਉਨ ਨੇਲ
  • ਰਘੂ ਪ੍ਰਸਾਦ
  • ਹੈਦਰ ਰਸੂਲ
  • ਸਿਮੋਨ ਟੇਲਰ
  • ਪਾਕੋ ਵਜਕੁਏਜ਼

ਨਤੀਜਾ

ਪਹਿਲਾ ਰਾਉਡ

ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਜਰਮਨੀ, ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਜਦੋਂਕਿ ਪੂਲ ‘ਬੀ’ ਵਿੱਚ ਆਸਟਰੇਲੀਆ, ਪਾਕਿਸਤਾਨ, ਬੈਲਜੀਅਮ ਅਤੇ ਹਾਲੈਂਡ ਹਨ।

ਪੂਲ A

ਟੀਮਮੈਚ ਖੇਡੇਜਿੱਤੇਡਰਾਅਹਾਰੇਗੋਲ ਕੀਤੇਗੋਲ ਖਾਧੇਗੋਲਾਂ ਦਾ ਅੰਤਰਅੰਕ
 ਭਾਰਤ320196+36
 ਜਰਮਨੀ320178−16
 ਇੰਗਲੈਂਡ311165+14
 ਨਿਊਜ਼ੀਲੈਂਡ301258−31
1 ਦਸੰਬਰ 2012
12:30
 ਜਰਮਨੀ3 – 2  ਨਿਊਜ਼ੀਲੈਂਡ
ਮਟਾਨੀਆ  2'
ਰੁਏਹਰ  21'
ਕੋਰਮ  26'
ਹੁਈਲਰ  56'
ਵਿਲਸਨ  66'

1 ਦਸੰਬਰ 2012
16:30
 ਇੰਗਲੈਂਡ1 – 3  ਭਾਰਤ
ਸਮਿਥ  15'ਮੁਜਤਾਬਾ  22'
ਵਲਮਿਕੀ  38'
ਚੰਦੀ  66'

2 ਦਸੰਬਰ 2012
14:30
 ਇੰਗਲੈਂਡ4 – 1  ਜਰਮਨੀ
ਡਿਕਸਨ  6'
ਮਰਟਿਨ  10'
ਗ੍ਰਾਮਬੁਸਚ  33'
ਚੀਸਮੈਨ  61'
ਸਮਿਥ  14'

2 ਦਸੰਬਰ 2012
18:30
 ਨਿਊਜ਼ੀਲੈਂਡ2 – 4  ਭਾਰਤ
R P Singh  5'
ਵਿਲਸਨ  37'
A. Singh  10'
ਚੰਦੀ  14'
Raghunath  25'
ਮੁਜਤਾਬਾ  65'

4 ਦਸੰਬਰ 2012
13:30
 ਨਿਊਜ਼ੀਲੈਂਡ1 – 1  ਇੰਗਲੈਂਡ
ਫਲਿਪ ਬੁਰਵਜ਼  63'ਮਾਰਕ ਗਲੇਘੋਰਨੇ  11'

4 ਦਸੰਬਰ 2012
17:30
 ਜਰਮਨੀ3 – 2  ਭਾਰਤ
ਕੋਰਮ  13'
ਮਟਾਨੀਆ  56'58'
ਚੰਦੀ  5'
ਨਿਥਿਨ ਥਿਮਈਆ  40'

ਪੂਲ B

ਟੀਮਮੈਚ ਖੇਡੇਜਿੱਤੇਡਰਾਅਹਾਰੇਗੋਲ ਕੀਤੇਗੋਲ ਖਾਧੇਗੋਲਾਂ ਦਾ ਅੰਤਰਅੰਕ
ਫਰਮਾ:Country data ਨੀਦਰਲੈਂਡ321085+37
ਫਰਮਾ:Country data ਆਸਟ੍ਰੇਲੀਆ321052+37
 ਪਾਕਿਸਤਾਨ310234−13
ਫਰਮਾ:Country data ਬੈਲਜੀਅਮ3003611−50
1 ਦਸੰਬਰ 2012
10:30
ਫਰਮਾ:Country data ਨੀਦਰਲੈਂਡ3 – 1  ਪਾਕਿਸਤਾਨ
ਸੰਦੇਰ ਡੇ ਵਿਜਨ  31'45'
Hertzberger  56'
ਮੁਹੰਮਦ ਵਕਾਸ  17'

1 ਦਸੰਬਰ 2012
14:30
ਫਰਮਾ:Country data ਆਸਟ੍ਰੇਲੀਆ4 – 2ਫਰਮਾ:Country data ਬੈਲਜੀਅਮ
ਗਲੇਨ ਸਿਮਪਸਨ  4'
ਜੈਕਬ ਵਹੇਟਨ  29'
ਰੁਸਲ ਫੋਰਡ  37'
ਕ੍ਰਿਸ ਸਿਰਿਅਲੋ  62'
ਸੇਬਸਟੀਨ ਡੋਕੀਅਰ  38'40'

2 ਦਸੰਬਰ 2012
12:30
ਫਰਮਾ:Country data ਬੈਲਜੀਅਮ0 – 2  ਪਾਕਿਸਤਾਨ
ਅਬਦੁਲ ਹਸੀਮ ਖਾਨ  56'
ਸ਼ਫਕਤ ਰਸੂਲ  69'

2 ਦਸੰਬਰ 2012
16:30
ਫਰਮਾ:Country data ਨੀਦਰਲੈਂਡ0 – 0ਫਰਮਾ:Country data ਆਸਟ੍ਰੇਲੀਆ

4 ਦਸੰਬਰ 2012
15:30
ਫਰਮਾ:Country data ਬੈਲਜੀਅਮ4 – 5ਫਰਮਾ:Country data ਨੀਦਰਲੈਂਡ
ਟੋਮ ਬੂਨ  36'39'
ਅਲੈਗਜ਼ੈਡਰ ਹੇਨਡਰਿਕਸ  42'
ਜੇਵੀਅਰ ਰੈਕਿੰਗਰ  70'
ਜੇਰੋਅਨ ਹਰਟਜ਼ਬਰਗਰ  25'
ਕਿਉਰੀਜਨ ਕਸਪਰਜ਼  29'
ਟਿਮ ਜੈਨੀਸਕੇਨਜ਼  35+'
ਰੋਬਰਟ ਕੇਮਪਰਮਨ  41'
ਵੇਲਨਟਿਨ ਵਰਗਾ  69'

4 ਦਸੰਬਰ 2012
19:30
ਫਰਮਾ:Country data ਆਸਟ੍ਰੇਲੀਆ1 − 0  ਪਾਕਿਸਤਾਨ
ਕੈਅਰਨ ਗੋਵਰਜ਼  51'

ਦੁਜਾ ਰਾਉਡ

Fifth placeCrossoverQuarter-finalsSemi-finalsFinal
                  
 6 ਦਸੰਬਰ 2012
 9 ਦਸੰਬਰ 2012 8 ਦਸੰਬਰ 2012   ਭਾਰਤ 1 8 ਦਸੰਬਰ 2012 9 ਦਸੰਬਰ 2012
 ਫਰਮਾ:Country data ਬੈਲਜੀਅਮ 0
 ਫਰਮਾ:Country data ਬੈਲਜੀਅਮ 4   ਭਾਰਤ 0
 6 ਦਸੰਬਰ 2012
   ਇੰਗਲੈਂਡ 0 ਫਰਮਾ:Country data ਆਸਟ੍ਰੇਲੀਆ 3
 ਫਰਮਾ:Country data ਆਸਟ੍ਰੇਲੀਆ 2
   ਇੰਗਲੈਂਡ 0
 ਫਰਮਾ:Country data ਬੈਲਜੀਅਮ (a.e.t.) 5 ਫਰਮਾ:Country data ਆਸਟ੍ਰੇਲੀਆ (a.e.t.) 2
 6 ਦਸੰਬਰ 2012
   ਜਰਮਨੀ 4 ਫਰਮਾ:Country data ਨੀਦਰਲੈਂਡ 1
   ਜਰਮਨੀ 1
 8 ਦਸੰਬਰ 2012 8 ਦਸੰਬਰ 2012
   ਪਾਕਿਸਤਾਨ 2
Seventh place   ਜਰਮਨੀ 6   ਪਾਕਿਸਤਾਨ 2Third place
 6 ਦਸੰਬਰ 2012
   ਨਿਊਜ਼ੀਲੈਂਡ 4 ਫਰਮਾ:Country data ਨੀਦਰਲੈਂਡ 5
   ਇੰਗਲੈਂਡ 2 ਫਰਮਾ:Country data ਨੀਦਰਲੈਂਡ 2   ਪਾਕਿਸਤਾਨ 3
   ਨਿਊਜ਼ੀਲੈਂਡ (a.e.t.) 3   ਨਿਊਜ਼ੀਲੈਂਡ 0   ਭਾਰਤ 2
 9 ਦਸੰਬਰ 2012 9 ਦਸੰਬਰ 2012

ਕੁਆਟਰਫਾਈਨਲ

6 ਦਸੰਬਰ 2012
12:30
 ਜਰਮਨੀ1 − 2  ਪਾਕਿਸਤਾਨ
ਮੋਰਿਟਜ਼ ਫੁਰਸਟੇ  9'ਸ਼ਕੀਲ ਅਬਾਸੀ  39'50'

6 ਦਸੰਬਰ 2012
15:00
ਫਰਮਾ:Country data ਨੀਦਰਲੈਂਡ2 – 0  ਨਿਊਜ਼ੀਲੈਂਡ
ਜਰੋਇਨ ਹਰਟਜ਼ਬਰਗਰ  13'
ਬਿੱਲੀ ਬਕਰ  45'

6 ਦਸੰਬਰ 2012
17:30
 ਭਾਰਤ1 – 0ਫਰਮਾ:Country data ਬੈਲਜੀਅਮ
ਨਿਥਿਨ ਥਿਮਈਆ  13'

6 ਦਸੰਬਰ 2012
20:00
ਫਰਮਾ:Country data ਆਸਟ੍ਰੇਲੀਆ2 – 0  ਇੰਗਲੈਂਡ
ਜੇਮੀ ਡਵਅਰ  16'
ਕ੍ਰਿਸ ਸਿਰਿਲੋ  53'

ਪੰਜਾਵੀਂ ਤੋਂ ਅੱਠਵੀ ਸਥਾਨ

ਕਰਾਸਉਵਰ
8 ਦਸੰਬਰ 2012
08:30
ਫਰਮਾ:Country data ਬੈਲਜੀਅਮ4 – 0  ਇੰਗਲੈਂਡ
ਜਰੋਮੇ ਟਰੁਅਨਜ਼  27'60'
ਸੇਡਰਿਕ ਚਾਰਲੀਅਰ  57'
ਲੋਆਸਕ ਲੁਇਪਰਜ਼  70+'

8 ਦਸੰਬਰ 2012
11:00
 ਜਰਮਨੀ6 – 4  ਨਿਊਜ਼ੀਲੈਂਡ
ਮਾਰਕੋ ਮਿਲਟਕਾਓ  40'60'
ਗ੍ਰਾਮਬੁਸਚ  43'
ਮਟਾਨੀਆ  52'
ਰੁਏਹਰ  61'68'
ਫਲਿਪ ਬੁਰਵਜ਼  7'
ਵਿਲਸਨ  20'
ਸਟੀਫਨ ਜੇਨਸ  51'
ਨਿਕ ਹੈਅਗ  64'
ਸੱਤਵੀਂ ਅਤੇ ਅੱਠਵੀਂ ਸਥਾਨ
9 ਦਸੰਬਰ 2012
08:30
 ਇੰਗਲੈਂਡ2 – 3 (a.e.t.)  ਨਿਊਜ਼ੀਲੈਂਡ
ਚੀਸਮੈਨ  32'
ਬੈਰੀ ਮਿਡਲਟਨ  56'
ਸਟੇਫ ਜੇਨਜ਼  19'
ਵਿਲਸਨ  61'77'
ਪੰਜਾਵੀਂ ਅਤੇ ਛੇਵੀਂ ਸਥਾਨ
9 ਦਸੰਬਰ 2012
11:00
ਫਰਮਾ:Country data ਬੈਲਜੀਅਮ5 – 4 (a.e.t.)  ਜਰਮਨੀ
Boon  10'
ਜਾਨ ਡੋਹਮਨ  29'
ਸੇਬਸਟੀਨ ਡੋਕਰ  37'74'
ਅਲੈਗਜੈਡਰ ਡੇ ਸਾਏਡੇਲੀਰ  68'
ਪੈਟਰਿਕ ਸਚਮਿਡਟ  45'
ਬੈਨੇਡਿਕਟ ਫੁਰਕ  54'
ਗ੍ਰਾਮਬੁਸਚ  60'
ਮੋਰੀਟਜ਼ ਪੋਲਕ  66'

ਪਹਿਲੀ ਤੋਂ ਚੋਥੀਂ ਸਥਾਨ

ਸੈਮੀਫਾਈਨਲ
8 ਦਸੰਬਰ 2012
13:30
 ਪਾਕਿਸਤਾਨ2 – 5ਫਰਮਾ:Country data ਨੀਦਰਲੈਂਡ
 23'
ਸ਼ਕੀਲ ਅਬਾਸੀ  70'
ਬਿੱਲੀ ਬਕਰ  2'32'
ਸੇਵਰੀਅਨੋ ਵਨ ਐਸ  20'
ਵੈਲਟਿਨ ਵਰਗਾ  46'
ਰੋਬਟ ਕੈਮਪਰਮਨ  61'

8 ਦਸੰਬਰ 2012
16:00
 ਭਾਰਤ0 – 3ਫਰਮਾ:Country data ਆਸਟ੍ਰੇਲੀਆ
Jਜੇਮੀ ਡਵਅਰ  6'18'
ਕਾਈਰਨ ਗੋਵਰ  44'
ਤੀਜੀ ਅਤੇ ਚੋਥੀ ਸਥਾਨ
9 ਦਸੰਬਰ 2012
13:30
 ਪਾਕਿਸਤਾਨ3 – 2  ਭਾਰਤ
ਮੁਹੰਮਦ ਰਿਜ਼ਵਨ  21'
ਸ਼ਫਕਤ ਰਸੂਲ  41'
ਮੁਹੰਦਮ ਅਤੀਫ  67'
ਵੀ. ਆਰ ਰਘੁਨਾਥ  7'
ਮਨਪ੍ਰੀਤ ਸਿੰਘ  70+'
ਫਾਈਨਲ
9 ਦਸੰਬਰ 2012
16:00
ਫਰਮਾ:Country data ਨੀਦਰਲੈਂਡ1 – 2 (a.e.t.)ਫਰਮਾ:Country data ਆਸਟ੍ਰੇਲੀਆ
ਸੰਦਰ ਬਾਰਟ  18'ਰਸਲ ਫੋਰਡ  31'
ਕਾਇਰਨ ਗੋਵਰਜ਼  75'

ਇਨਾਮ

ਵੱਧ ਗੋਲ ਕਰਨ ਵਾਲਾਵਧੀਆ ਖਿਡਾਰੀਵਧੀਆ ਗੋਲਕੀਪਰਵਧੀਆ ਖੇਡਨ ਵਾਲੀ ਟੀੰ
ਨਿਕ ਵਿਲਸਨ ਸ਼ਕੀਲ ਅਬਾਸੀਫਰਮਾ:Country data ਨੀਦਰਲੈਂਡ ਜਾਪ ਸਟੋਕਮਨਫਰਮਾ:Country data ਨੀਦਰਲੈਂਡ

ਫਾਈਨਕ ਰੈਂਕ

  1. ਫਰਮਾ:Country data ਆਸਟ੍ਰੇਲੀਆ
  2. ਫਰਮਾ:Country data ਨੀਦਰਲੈਂਡ
  3.  ਪਾਕਿਸਤਾਨ
  4.  ਭਾਰਤ
  5. ਫਰਮਾ:Country data ਬੈਲਜੀਅਮ
  6.  ਜਰਮਨੀ
  7.  ਨਿਊਜ਼ੀਲੈਂਡ
  8.  ਇੰਗਲੈਂਡ

ਪ੍ਰਸਾਰਨ

ਖੇਡ ਚੈਨਲ ‘ਟੈੱਨ ਸਪੋਰਟਸ’ ਨੇ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਿਸ ਨੂੰ ਦੁਨੀਆ ਭਰ ਵਿੱਚ ਕਰੀਬ 38 ਮਿਲੀਅਨ ਲੋਕ ਨੇ ਵੇਖਿਆ।