ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ |
---|
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਦੇ ਪੰਜ ਆਗੂ, ਖੱਬੇ ਤੋਂ: Bayard Rustin, Andrew Young, (N.Y. Cong. William Ryan), James Farmer, and John Lewis in 1965. |
ਤਾਰੀਖ | 1954–68 |
---|
ਸਥਾਨ | ਸੰਯੁਕਤ ਰਾਜ ਅਮਰੀਕਾ, ਖਾਸਕਰ ਦੱਖਣ |
---|
ਟੀਚੇ | ਨਸਲੀ ਭੇਦਭਾਵ ਦਾ ਅੰਤ |
---|
ਢੰਗ | ਸਿੱਧੀ ਕਾਰਵਾਈ, ਸਿਵਲ ਵਿਰੋਧ, ਸਿਵਲ ਨਾਫਰਮਾਨੀ, voter registration, ਭਾਈਚਾਰੇ ਦੀ ਸਿੱਖਿਆ |
---|
ਨਤੀਜਾ | 1964 ਦਾ ਨਾਗਰਿਕ ਅਧਿਕਾਰ ਕਾਨੂੰਨ 1965 ਦਾ ਵੋਟ ਅਧਿਕਾਰ ਕਾਨੂੰਨ 1968 ਦਾ ਨਾਗਰਿਕ ਅਧਿਕਾਰ ਕਾਨੂੰਨ |
---|
|
ਅਫਰੀਕੀ-ਅਮਰੀਕੀ - NAACP
- SCLC
- CORE
- SNCC
- Nation of Islam
- Black nationalists
| ਸੰਯੁਕਤ ਰਾਜ ਅਮਰੀਕਾ ਦੀ ਸੰਘੀ ਸਰਕਾਰ | |
|
|
Ella Baker James Bevel James Farmer Martin Luther King, Jr. John Lewis Rosa Parks Malcolm X | Dwight D. Eisenhower John F. Kennedy Lyndon B. Johnson | George Wallace ਹੋਰ |
|
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਉਹ ਅੰਦੋਲਨ ਸ਼ਾਮਲ ਹਨ, ਜਿਹਨਾਂ ਦਾ ਉਦੇਸ਼ ਅਫਰੀਕੀ-ਅਮਰੀਕੀ ਲੋਕਾਂ ਦੇ ਖਿਲਾਫ ਨਸਲੀ ਭੇਦਭਾਵ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨਾ ਅਤੇ ਦੱਖਣੀ ਰਾਜਾਂ ਵਿੱਚ ਮਤਦਾਨ ਅਧਿਕਾਰ ਨੂੰ ਫੇਰ ਸਥਾਪਤ ਕਰਨਾ ਸੀ।