ਅਜ਼ੋਵ ਸਮੁੰਦਰ

ਸਮੁੰਦਰ

ਅਜ਼ੋਵ ਸਮੁੰਦਰ (ਰੂਸੀ: Азо́вское мо́ре, tr. Azovskoye more; IPA: [ɐˈzofskəjə ˈmorʲə]; Ukrainian: Азо́вське мо́ре, Azovs'ke more; ਕ੍ਰੀਮੀਆਈ ਤਤਰ: [Azaq deñizi] Error: {{Lang}}: text has italic markup (help)), ਜੋ ਪ੍ਰਾਚੀਨ ਕਾਲ ਵਿੱਚ ਮਾਇਓਤਿਸ ਝੀਲ (ਪੁਰਾਤਨ ਯੂਨਾਨੀ ਵਿੱਚ Μαιώτις) ਅਤੇ ਕਈ ਯੂਰਪੀ ਬੋਲੀਆਂ ਵਿੱਚ ਮਿਓਤੀਦਾ ਕਰ ਕੇ ਜਾਣਿਆ ਜਾਂਦਾ ਹੈ, ਪੂਰਬੀ ਯੂਰਪ ਦੇ ਦੱਖਣ ਵੱਲ ਇੱਕ ਸਮੁੰਦਰ ਹੈ। ਇਹ ਦੱਖਣ ਵੱਲ ਭੀੜੇ ਕਰਚ ਪਣਜੋੜ ਰਾਹੀਂ ਕਾਲੇ ਸਮੁੰਦਰ ਨਾਲ਼ ਜੁੜਿਆ ਹੋਇਆ ਹੈ ਅਤੇ ਇਸ ਦੀਆਂ ਹੱਦਾਂ ਉੱਤਰ ਵੱਲ ਯੂਕਰੇਨ, ਪੂਰਬ ਵੱਲ ਰੂਸ ਅਤੇ ਪੱਛਮ ਵੱਲ ਯੂਕਰੇਨ ਦੇ ਕਰੀਮਿਆਈ ਪਰਾਇਦੀਪ ਨਾਲ਼ ਲੱਗਦੀਆਂ ਹਨ। ਇਸ ਵਿੱਚ ਡਿੱਗਣ ਵਾਲੇ ਪ੍ਰਮੁੱਖ ਦਰਿਆਵਾਂ ਵਿੱਚੋਂ ਦੋਨ ਅਤੇ ਕੁਬਾਨ ਦਰਿਆ ਹਨ। ਇਹ ਦੁਨੀਆ ਦਾ ਸਭ ਤੋਂ ਸਭ ਤੋਂ ਕਛਾਰ ਪਾਣੀਆਂ ਵਾਲਾ ਸਮੁੰਦਰ ਹੈ ਜਿਸਦੀ ਡੂੰਘਾਈ ਸਿਰਫ਼ 0.9 ਤੋਂ 14 ਮੀਟਰ ਹੈ।[1][2][3][4][5] ਅਜ਼ੋਵ ਸਮੁੰਦਰ ਤੋਂ ਲਗਾਤਾਰ ਪਾਣੀ ਕਾਲੇ ਸਮੁੰਦਰ ਵੱਲ ਵਗਦਾ ਰਹਿੰਦਾ ਹੈ।

ਅਜ਼ੋਵ ਸਮੁੰਦਰ
ਗੁਣਕ46°N 37°E / 46°N 37°E / 46; 37
Primary inflowsਦੋਨ ਅਤੇ ਕੁਬਨ
ਵੱਧ ਤੋਂ ਵੱਧ ਲੰਬਾਈ360 km (220 mi)[1]
ਵੱਧ ਤੋਂ ਵੱਧ ਚੌੜਾਈ180 km (110 mi)[1]
Surface area39,000 km2 (15,000 sq mi)[1]
ਔਸਤ ਡੂੰਘਾਈ7 metres (23 ft)[1]
ਵੱਧ ਤੋਂ ਵੱਧ ਡੂੰਘਾਈ14 m (46 ft)[1]
Water volume290 ਕਿ.ਮੀ.3[1]

ਹਵਾਲੇ