ਅਲਫ਼ਾ

ਅਲਫ਼ਾ (ਵੱਡਾ Α, ਛੋਟਾ α; ਯੂਨਾਨੀ: Άλφα Álpha) ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਅਲੀਫ਼ ਦਾ ਵਿਗੜਿਆ ਹੋਇਆ ਰੂਪ ਹੈ। ਲਾਤੀਨੀ A ਤੇ ਸਿਰੀਲੀਕ A ਦੀ ਉਪਜ ਅਲਫ਼ਾ ਤੋਂ ਹੋਈ ਹੈ।

ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ਯੂਨਾਨ ਜੜ੍ਹਾਂ ਦੀ ਤਰਜ਼ਮਾਨੀ ਕਰਦਾ ਹੈ।

ਵਰਤੋਂ

ਯੂਨਾਨੀ

ਪੁਰਾਤਨ ਯੂਨਾਨ ਵਿੱਚ ਇਸਨੂੰ [[[a]]] ਦੇ ਰੂਪ 'ਚ ਉਚਾਰਿਆ ਜਾਂਦਾ ਸੀ ਅਤੇ ਧੁਨੀਮ ਤੌਰ 'ਤੇ ਲੰਬੀ ([a:]) ਜਾਂ ਛੋਟੀ ([a]), ਦੋਹਾਂ 'ਚੋਂ ਕੋਈ ਇੱਕ ਉਚਾਰਨ ਵੀ ਹੋ ਸਕਦਾ ਹੈ। ਇਸ ਸਬੰਧੀ ਹਾਲੇ ਵੀ ਸਪਸ਼ਟਤਾ ਨਹੀਂ ਮਿਲਦੀ, ਅੱਜ-ਕੱਲ੍ਹ ਲਿਖਤੀ ਤੌਰ 'ਤੇ ਕਦੇ-ਕਦੇ ਲੰਬੇ ਤੇ ਛੋਟੇ ਅਲਫ਼ੇ ਦੀ ਵਰਤੋਂ ਮਾਕਰਨ ਅਤੇ ਬ੍ਰੀਵ ਨਾਲ ਕੀਤੀ ਜਾਂਦੀ ਹੈ।

ਆਧੁਨਿਕ ਯੂਨਾਨ ਵਿੱਚ ਅਲਫ਼ੇ ਦੀ ਸ੍ਵਰ ਲੰਬਾਈ ਲੁਪਤ ਹੋ ਚੁੱਕੀ ਹੈ ਤੇ ਅਲਫ਼ੇ ਦੀਆਂ ਸਾਰੀਆਂ ਉਦਹਾਰਣਾਂ ਵਿੱਚ [[[a]]] ਨੂੰ ਹੀ ਵਰਤਿਆ ਜਾਂਦਾ ਹੈ।

ਯੂਨਾਨੀ ਵਿਆਕਰਣ

ਗਣਿਤ ਅਤੇ ਵਿਗਿਆਨ

ਅੰਤਰਰਾਸ਼ਟਰੀ ਧੁਨਾਤਮਕ ਵਰਣਮਾਲਾ

ਇਤਿਹਾਸ ਅਤੇ ਚਿੰਨ੍ਹਵਾਦ

ਨਿਰੁਕਤੀ

ਅਲਫ਼ਾ ਦੀ ਨਿਰੁਕਤੀ ਫੋਨੀਸ਼ੀਆਈ ਅੱਖਰ ਅਲੀਫ਼ ਤੋਂ ਹੋਈ ਹੈ ਜਿਸਦਾ ਫੋਨੀਸ਼ੀਆਈ ਸ਼ਾਬਦਿਕ ਅਰਥ "ਬਲ਼ਦ" ਹੈ।

ਅਲਫ਼ਾ ਤੇ ਓਮੇਗਾ

ਭਾਸ਼ਾ

ਕੰਪਿਊਟਰ ਸੰਕੇਤੀਕਰਣ

  • ਯੂਨਾਨੀ ਅਲਫ਼ਾ / ਕਾਪਟਿਕ ਅਲਫ਼ਾ[1]
ਚਿੰਨ੍ਹΑα
Unicode nameਵੱਡਾ ਯੂਨਾਨੀ ਅੱਖਰ ਅਲਫ਼ਾਛੋਟਾ ਯੂਨਾਨੀ ਅੱਖਰ ਅਲਫ਼ਾਵੱਡਾ ਕਾਪਟਿਕ ਅੱਖਰ ਅਲਫ਼ਾਛੋਟਾ ਕਾਪਟਿਕ ਅੱਖਰ ਅਲਫ਼ਾ
ਐਨਕੋਡਿੰਗdecimalhexdecimalhexdecimalhexdecimalhex
ਯੂਨੀਕੋਡ913U+0391945U+03B111392U+2C8011393U+2C81
UTF-8206 145CE 91206 177CE B1226 178 128E2 B2 80226 178 129E2 B2 81
ਚਿੰਨ੍ਹ ਦਾ ਅੰਕੀ ਹਵਾਲਾΑΑααⲀⲀⲁⲁ
ਚਿੰਨ੍ਹ ਦਾ ਨਾਮੀ ਹਵਾਲਾΑα
CP 437224 0E0
DOS ਯੂਨਾਨੀ128 080152 098
DOS ਯੂਨਾਨੀ-2164 0A4214 0D6
ਵਿੰਡੋਜ਼ 1253193 0C1225 0E1
TeX\alpha

ਹਵਾਲੇ