ਅਹਿੰਸਾ (ਫਰਾਂਸੀਸੀ ਜਾਂ ਅੰਗਰੇਜ਼ੀ : Non-Violence) ਕਾਰਲ ਫਰੈਦਰੀਕ ਰੁਏਤਰਸਵਾਰਦ ਦੁਆਰਾ ਬਣਾਈ ਇੱਕ ਮੂਰਤੀ ਹੈ। ਕਾਰਲ ਨੇ ਇਹ ਮੂਰਤੀ ਜਾਨ ਲੈਨਨ ਦੇ ਕਤਲ ਹੋਣ ਤੋਂ ਬਾਅਦ ਉਸਦੀ ਯਾਦ ਵਿੱਚ ਬਣਾਈ।[1]