ਅੰਗ (ਸਰੀਰੀ ਬਣਤਰ)

ਜੀਵ ਵਿਗਿਆਨ ਵਿੱਚ ਅੰਗ ਟਿਸ਼ੂਆਂ ਦਾ ਇਕੱਠ ਹੁੰਦਾ ਹੈ ਜੋ ਕਿਸੇ ਖ਼ਾਸ ਮਕਸਦ ਨੂੰ ਪੂਰਾ ਕਰਨ ਲਈ ਇੱਕ ਢਾਂਚੇ ਵਿੱਚ ਜੁੜੇ ਹੋਏ ਹੁੰਦੇ ਹਨ।[1]

ਕਿਸੇ ਭੇਡ ਦਾ ਕਾਲਜਾਕਾਲਜਾ ਸਰੀਰ ਦੇ ਮੁੱਖ ਅੰਗਾਂ ਵਿੱਚੋਂ ਇੱਕ ਹੈ।

ਹਵਾਲੇ