ਇਰਾਨੀ ਰਿਆਲ

ਇਰਾਨ ਦੀ ਮੁਦਰਾ

ਰਿਆਲ (ਫਾਰਸੀ: ریال; ISO 4217 ਕੋਡ IRR) ਇਰਾਨ ਦੀ ਮੁਦਰਾ ਹੈ। ਇਹਦਾ ਨਾਂ ਸਪੇਨੀ ਰਿਆਲ (Real) ਤੋਂ ਆਇਆ ਹੈ ਜੋ ਕਈ ਸਦੀਆਂ ਲਈ ਸਪੇਨ ਦੀ ਮੁਦਰਾ ਸੀ।[1]

ਇਰਾਨੀ ਰਿਆਲ
ریال (ਫ਼ਾਰਸੀ)
200 ਰਿਆਲ ਦੇ ਨੋਟ ਦਾ ਪੁੱਠਾ ਪਾਸਾ
200 ਰਿਆਲ ਦੇ ਨੋਟ ਦਾ ਪੁੱਠਾ ਪਾਸਾ
ISO 4217 ਕੋਡIRR
ਕੇਂਦਰੀ ਬੈਂਕਇਰਾਨ ਦੇ ਇਸਲਾਮੀ ਗਣਰਾਜ ਦਾ ਕੇਂਦਰੀ ਬੈਂਕ
ਵੈੱਬਸਾਈਟwww.cbi.ir
ਵਰਤੋਂਕਾਰਫਰਮਾ:Country data ਇਰਾਨ
ਫੈਲਾਅ27.4% (2012 ਦਾ ਅੰਦਾਜ਼ਾ) - ਇਰਾਨੀ ਅਧਿਕਾਰਕ ਅੰਦਾਜ਼ਾ
ਸਰੋਤPayvand.com
Superunit
10toman
(ਗ਼ੈਰ-ਅਧਿਕਾਰਕ)
ਨਿਸ਼ਾਨ
ਸਿੱਕੇ
Freq. used250, 500, 1000 ਰਿਆਲ
Rarely used50, 100, 2000, 5000 ਰਿਆਲ
ਬੈਂਕਨੋਟ100, 200, 500, 1000, 2000, 5000, 10000, 20000, 50000, 100000 ਰਿਆਲ