ਏ ਐੱਸ ਮੋਨਾਕੋ ਫੁੱਟਬਾਲ ਕਲੱਬ

ਏ. ਏਸ. ਮੋਨਾਕੋ ਫੁੱਟਬਾਲ ਕਲੱਬ, ਇੱਕ ਮਸ਼ਹੂਰ ਮੋਨਾਕੋਨੀ ਫੁੱਟਬਾਲ ਕਲੱਬ ਹੈ, ਇਹ ਮੋਨਾਕੋ ਦੇਸ਼ ਵਿਖੇ ਸਥਿਤ ਹੈ।[3] ਇਹ ਸਟੇਦ ਲੂਯਿਸ II, ਮੋਨਾਕੋ ਅਧਾਰਤ ਕਲੱਬ ਹੈ[2], ਜੋ ਫ੍ਰਾਂਸੀਸੀ ਲਿਗੁਏ 1 ਵਿੱਚ ਖੇਡਦਾ ਹੈ।[4][5]

ਮੋਨਾਕੋ
Logo
ਪੂਰਾ ਨਾਮਐਸੋਸੀਏਸ਼ਨ ਸਪੋਰਟਸ ਦੀ
ਮੋਨਾਕੋ ਫੁੱਟਬਾਲ ਕਲੱਬ
ਸੰਖੇਪਲੇਸ੍ ਏਸ ਰੋਉਗੇਸ ਏਤ ਬਲਾਨਕਾਸ
(ਲਾਲ ਅਤੇ ਸਫੇਦ)
ਸਥਾਪਨਾ1 ਅਗਸਤ 1924[1]
ਮੈਦਾਨਸਟੇਦ ਲੂਯਿਸ II
ਮੋਨਾਕੋ
ਸਮਰੱਥਾ18,523[2]
ਮਾਲਕਦਮਿੱਤਰੀ ਰ੍ਯਬੋਲੋਵਲੇਵ
ਪ੍ਰਧਾਨਦਮਿੱਤਰੀ ਰ੍ਯਬੋਲੋਵਲੇਵ
ਪ੍ਰਬੰਧਕਲਿਓਨਾਰਡੋ ਜਾਰਦਿਮ
ਲੀਗਲਿਗੁਏ 1
ਵੈੱਬਸਾਈਟClub website
Home colours
Away colours

ਹਵਾਲੇ

ਬਾਹਰੀ ਕੜੀਆਂ