ਐਨਰੀਕੋ ਫ਼ੇਅਰਮੀ

ਐਨਰੀਕੋ ਫ਼ੇਅਰਮੀ (ਇਤਾਲਵੀ: [enˈriko ˈfermi]; 29 ਸਤੰਬਰ 1901– 28 ਨਵੰਬਰ 1954) ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ, ਜਿਸ ਦੀ ਸ਼ਿਕਾਗੋ ਢੇਰ-1 (ਪਹਿਲੇ ਪ੍ਰਮਾਣੂ ਰਿਐਕਟਰ) ਲਈ, ਅਤੇ ਕੁਅੰਟਮ ਥਿਊਰੀ, ਪ੍ਰਮਾਣੂ ਅਤੇ ਕਣ ਫਿਜ਼ਿਕਸ, ਅਤੇ ਅੰਕੜਾ ਮਕੈਨਿਕ ਨੂੰ ਉਸ ਦੇ ਯੋਗਦਾਨ ਲਈ ਮਸ਼ਹੂਰੀ ਹੈ। ਉਹ "ਐਟਮ ਬੰਬ ਦਾ ਪਿਤਾ" ਕਹੇ ਜਾਂਦੇ ਵਿਗਿਆਨੀਆਂ ਵਿਚੋਂ ਇੱਕ ਹੈ।[4] ਫ਼ੇਅਰਮੀ ਕੋਲ ਪ੍ਰਮਾਣੂ ਸ਼ਕਤੀ ਨੂੰ ਵਰਤਣ ਨਾਲ ਸਬੰਧਤ ਕਈ ਪੇਟੰਟ ਹਨ ਅਤੇ 1938 ਵਿੱਚ ਉਸਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਐਨਰੀਕੋ ਫ਼ੇਅਰਮੀ
ਐਨਰੀਕੋ ਫ਼ੇਅਰਮੀ (1901–1954)
ਜਨਮ(1901-09-29)29 ਸਤੰਬਰ 1901
ਰੋਮ, ਇਟਲੀ
ਮੌਤ28 ਨਵੰਬਰ 1954(1954-11-28) (ਉਮਰ 53)
ਸ਼ਿਕਾਗੋ, ਇਲੀਨੋਇਸ, ਸੰਯੁਕਤ ਰਾਜ ਅਮਰੀਕਾ
ਨਾਗਰਿਕਤਾਇਟਲੀ (1901–54)
United States (1944–54)
ਅਲਮਾ ਮਾਤਰScuola Normale Superiore
ਲਈ ਪ੍ਰਸਿੱਧ
  • ਪ੍ਰਮਾਣੂ ਚੇਨ ਪ੍ਰਤੀਕਰਮ
  • ਫ਼ੇਅਰਮੀ-ਦਿਰਾਕ ਅੰਕੜੇ
  • ਬੀਟਾ ਡੀਕੇ ਥਿਊਰੀ
ਜੀਵਨ ਸਾਥੀਲੌਰਾ ਫ਼ੇਅਰਮੀ
ਪੁਰਸਕਾਰ
  • ਮਾਤੇਊਸੀ ਮੈਡਲ (1926)
  • ਨੋਬਲ ਪੁਰਸਕਾਰ (1938)
  • ਹਿਊਜ਼ ਮੈਡਲ (1942)
  • ਮੈਡਲ ਲਈ ਮੈਰਿਟ (1946)
  • ਫਰਾਕਲਿੰਨ ਮੈਡਲ (1947)
  • ForMemRS (1950)[1]
  • Barnard Medal for
    Meritorious Service to Science (1950)
  • ਰਮਫ਼ੋਰਡ ਪੁਰਸਕਾਰ (1953)
  • ਮੈਕਸ ਪਲੈਂਕ ਮੈਡਲ (1954)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਅਦਾਰੇScuola Normale Superiore
University of Göttingen
Leiden University
University of Florence
Sapienza University of Rome
Columbia University
University of Chicago
ਡਾਕਟੋਰਲ ਸਲਾਹਕਾਰLuigi Puccianti[2]
ਡਾਕਟੋਰਲ ਵਿਦਿਆਰਥੀ
  • Harold Agnew[3]
  • Edoardo Amaldi
  • Owen Chamberlain
  • Geoffrey Chew
  • Jerome Friedman
  • Richard Garwin
  • Marvin Goldberger
  • Tsung-Dao Lee
  • Ettore Majorana
  • Arthur Rosenfeld
  • Emilio Segrè
  • Sam Treiman[2]
ਹੋਰ ਉੱਘੇ ਵਿਦਿਆਰਥੀ
  • Jack Steinberger
  • Chen Ning Yang
ਦਸਤਖ਼ਤ

ਫ਼ੇਅਰਮੀ ਦੀ ਸ਼ਿਕਾਗੋ ਵਿੱਚ ਆਪਣੇ ਘਰ ਵਿੱਚ ਹੀ ਪੇਟ ਕੈਂਸਰ ਨਾਲ 53 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[4] ਅਤੇ ਓਕਵੁੱਡ ਕਬਰਸਤਾਨ ਵਿੱਚ ਉਸਨੂੰ ਦਫਨਾਇਆ ਗਿਆ।[5]

ਹਵਾਲੇ