ਔਂਤੁਆਨ ਲੈਵੁਆਜ਼ੀਏ

ਔਂਤੁਆਨ-ਲੋਰੌਂ ਦ ਲੈਵੁਆਜ਼ੀਏ (ਫ਼ਰਾਂਸੀਸੀ ਇਨਕਲਾਬ ਮਗਰੋਂ ਔਂਤੁਆਨ ਲੈਵੁਆਜ਼ੀਏ ਵੀ; 26 ਅਗਸਤ 1743 – 8 ਮਈ 1794;[1] ਫ਼ਰਾਂਸੀਸੀ ਉਚਾਰਨ: ​[ɑ̃twan lɔʁɑ̃ lavwazje]) ਇੱਕ ਫ਼ਰਾਂਸੀਸੀ ਦਰਬਾਰੀ ਅਤੇ ਰਸਾਇਣ ਵਿਗਿਆਨੀ ਸੀ ਜਿਸਦਾ 18ਵੀਂ ਸਦੀ ਦੇ ਰਸਾਇਣਕ ਇਨਕਲਾਬ ਵਿੱਚ ਅਹਿਮ ਯੋਗਦਾਨ ਸੀ ਅਤੇ ਇਸਨੇ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੋਹਾਂ ਦੇ ਇਤਿਹਾਸਾਂ ਉੱਤੇ ਗੂੜ੍ਹੀ ਛਾਪ ਛੱਡੀ।[2] ਲੋਕ-ਪ੍ਰਚੱਲਤ ਸਾਹਿਤ ਵਿੱਚ ਇਹਨੂੰ "ਅਜੋਕੇ ਰਸਾਇਣ ਵਿਗਿਆਨ ਦਾ ਪਿਤਾ" ਆਖਿਆ ਜਾਂਦਾ ਹੈ।"[3]

ਔਂਤੁਆਨ-ਲੋਰੌਂ ਡ ਲੈਵੁਆਜ਼ੀਏ
ਲੂਈ ਜੌਂ ਦਜ਼ੀਰ ਦਲੈਸਤਰ ਵੱਲੋਂ ਤਿਆਰ ਕੀਤੀ ਲੈਵੁਆਜ਼ੀਏ ਦੀ ਪੇਟਿੰਗ
ਜਨਮ(1743-08-26)26 ਅਗਸਤ 1743
ਮੌਤ8 ਮਈ 1794(1794-05-08) (ਉਮਰ 50)
ਪੈਰਿਸ
ਮੌਤ ਦਾ ਕਾਰਨਸਿਰ-ਕੱਟ ਟੋਕੇ ਨਾਲ਼ ਫ਼ਾਂਸੀ
ਕਬਰਪੀਕਪੂ ਕਬਰਸਤਾਨ
ਪੇਸ਼ਾਰਸਾਇਣ ਵਿਗਿਆਨੀ
ਲਈ ਪ੍ਰਸਿੱਧ
ਵਿਗਿਆਨਕ ਕਰੀਅਰ
ਖੇਤਰਜੀਵ ਵਿਗਿਆਨੀ, ਰਸਾਇਣ ਵਿਗਿਆਨੀ
ਉੱਘੇ ਵਿਦਿਆਰਥੀਏਲਾਥੈਰ ਈਰੇਨੇ ਦੂ ਪੌਂ
Influencesਗੀਯੋਮ-ਫ਼ਰਾਂਸੁਆ ਰੂਐੱਲ, ਏਤੀਐੱਨ ਕੌਂਦੀਯਾਕ
ਦਸਤਖ਼ਤ

ਹਵਾਲੇ

ਬਾਹਰਲੇ ਜੋੜ

ਕੰਮ-ਕਾਜ

ਲਿਖਤਾਂ