ਕਾਂਸਸ

ਕਾਂਸਸ (/ˈkænzəs/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ।[4] ਇਸ ਦਾ ਨਾਂ ਇਸ ਵਿੱਚੋਂ ਵਗਦੇ ਕਾਂਸਸ ਦਰਿਆ ਤੋਂ ਪਿਆ ਹੈ ਜਿਸਦਾ ਨਾਂ ਇੱਥੋਂ ਦੇ ਕਾਂਸਾ ਮੂਲ ਅਮਰੀਕੀ ਕਬੀਲੇ ਦੇ ਨਾਂ ਤੋਂ ਪਿਆ ਸੀ। ਇਸ ਕਬੀਲੇ ਦੇ ਨਾਂ (ਮੂਲ ਤੌਰ ਉੱਤੇ kką:ze) ਦਾ ਮਤਲਬ ਕਈ ਵਾਰ "ਪੌਣ ਦੇ ਲੋਕ" ਜਾਂ "ਦੱਖਣੀ ਪੌਣਾਂ ਦੇ ਲੋਕ" ਦੱਸਿਆ ਜਾਂਦਾ ਹੈ ਪਰ ਇਸ ਸ਼ਬਦ ਦਾ ਮੁੱਢਲਾ ਅਰਥ ਇਹ ਨਹੀਂ ਸੀ।[5][6] ਇੱਥੋਂ ਦੇ ਵਾਸੀਆਂ ਨੂੰ ਕਾਂਸਨ" ਕਿਹਾ ਜਾਂਦਾ ਹੈ।

ਕਾਂਸਸ ਦਾ ਰਾਜ
State of Kansas
Flag of ਕਾਂਸਸState seal of ਕਾਂਸਸ
ਝੰਡਾSeal
ਉੱਪ-ਨਾਂ: ਸੂਰਜਮੁਖੀ ਰਾਜ (ਅਧਿਕਾਰਕ);
ਕਣਕ ਰਾਜ
ਮਾਟੋ: Ad astra per aspera
Map of the United States with ਕਾਂਸਸ highlighted
Map of the United States with ਕਾਂਸਸ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ[1]
ਵਸਨੀਕੀ ਨਾਂਕਾਂਸਨ
ਰਾਜਧਾਨੀਟੋਪੇਕਾ
ਸਭ ਤੋਂ ਵੱਡਾ ਸ਼ਹਿਰਵਿਚੀਟਾ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਕਾਂਸਸ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਕੁੱਲ82,277 sq mi
(213,096 ਕਿ.ਮੀ.)
 - ਚੁੜਾਈ417 ਮੀਲ (645 ਕਿ.ਮੀ.)
 - ਲੰਬਾਈ211 ਮੀਲ (340 ਕਿ.ਮੀ.)
 - % ਪਾਣੀ0.56
 - ਵਿਥਕਾਰ37° N ਤੋਂ 40° N
 - ਲੰਬਕਾਰ94° 35′ W to 102° 3′ W
ਅਬਾਦੀ ਸੰਯੁਕਤ ਰਾਜ ਵਿੱਚ 33ਵਾਂ ਦਰਜਾ
 - ਕੁੱਲ2,885,905 (2012 ਦਾ ਅੰਦਾਜ਼ਾ)
 - ਘਣਤਾ35.1/sq mi  (13.5/km2)
ਸੰਯੁਕਤ ਰਾਜ ਵਿੱਚ 40ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $50,177 (25ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਸੂਰਜਮੁਖੀ ਪਹਾੜ[2][3]
4,041 ft (1232 m)
 - ਔਸਤ2,000 ft  (610 m)
 - ਸਭ ਤੋਂ ਨੀਵੀਂ ਥਾਂਓਕਲਾਹੋਮਾ ਸਰਹੱਦ ਵਿਖੇ ਵਰਡਿਗਰਿਸ ਦਰਿਆ[2][3]
679 ft (207 m)
ਸੰਘ ਵਿੱਚ ਪ੍ਰਵੇਸ਼ 29 ਜਨਵਰੀ 1861 (34ਵਾਂ)
ਰਾਜਪਾਲਸੈਮ ਬ੍ਰਾਊਨਬੈਕ (R)
ਲੈਫਟੀਨੈਂਟ ਰਾਜਪਾਲਜੈਫ਼ ਕੋਲੀਅਰ (R)
ਵਿਧਾਨ ਸਭਾਕਾਂਸਸ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਪੈਟ ਰਾਬਰਟਸ (R)
ਜੈਰੀ ਮਾਰਨ (R)
ਸੰਯੁਕਤ ਰਾਜ ਸਦਨ ਵਫ਼ਦਟਿਮ ਹਾਇਲਸਕਾਂਪ (R)
ਲਿਨ ਜੈਂਕਿੰਜ਼ (R)<br /ਕੈਵਿਨ ਯੋਡਰ (R)
ਮਾਈਕ ਪੋਂਪਿਓ (R) (list)
ਸਮਾਂ ਜੋਨਾਂ 
 - ਰਾਜ ਦਾ ਜ਼ਿਆਦਾਤਰ ਹਿੱਸਾਕੇਂਦਰੀ: UTC-6/-5
 - 4 ਪੱਛਮੀ ਕਾਊਂਟੀਆਂਪਹਾੜੀ: UTC−7/-6
ਛੋਟੇ ਰੂਪKS US-KS
ਵੈੱਬਸਾਈਟwww.kansas.gov

ਹਵਾਲੇ