ਕਾਂਸੀ ਯੁੱਗ

ਕਾਂਸੀ ਯੁੱਗ ਉਸ ਕਾਲ ਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਨੇ ਤਾਂਬੇ ਅਤੇ ਉਹਦੇ ਟੀਨ ਨਾਲ਼ ਰਲ਼ਾ ਕੇ ਬਣੀ ਧਾਤ ਕਾਂਸੀ ਦੀ ਵਰਤੋਂ ਕੀਤੀ। ਇਤਹਾਸ ਵਿੱਚ ਇਹ ਯੁੱਗ ਪੱਥਰ ਯੁੱਗ ਅਤੇ ਲੋਹਾ ਯੁੱਗ ਵਿਚਕਾਰ ਪੈਂਦਾ ਹੈ। ਪੱਥਰ ਯੁੱਗ ਵਿੱਚ ਮਨੁੱਖ ਦੀ ਕਿਸੇ ਵੀ ਧਾਤ ਦਾ ਨੂੰ ਖਾਣਾਂ ਤੋਂ ਕੱਢ ਨਹੀਂ ਸਕਦਾ ਸੀ। ਕਾਂਸੀ ਯੁੱਗ ਵਿੱਚ ਲੋਹੇ ਦੀ ਖੋਜ ਨਹੀਂ ਹੋਈ ਸੀ ਅਤੇ ਲੋਹਾ ਯੁੱਗ ਵਿੱਚ ਤਾਂਬਾ, ਕਾਂਸੀ ਅਤੇ ਲੋਹੇ ਤੋਂ ਇਲਾਵਾ ਮਨੁੱਖ ਕਈ ਹੋਰ ਠੋਸ ਧਾਤਾਂ ਦੀ ਖੋਜ ਅਤੇ ਉਹਨਾਂ ਦਾ ਵਰਤੋਂ ਵੀ ਸਿੱਖ ਗਿਆ ਸੀ।

ਮੌਜੂਦਗੀ

ਕਾਂਸੀ ਯੁੱਗ ਦੇ ਹਥਿਆਰ ਅਤੇ ਜ਼ੇਵਰ

ਕਦੀਮ ਪੂਰਬ ਕਰੀਬ ਕਦੀਮ ਵਿੱਚ ਕਾਂਸੀ ਯੁੱਗ ਦਾ ਦੋਰਾਨੀਆ ਇਸ ਤਰ੍ਹਾਂ ਹੈ:

ਕਾਂਸੀ ਯੁੱਗ

(3300–1200 ਕ ਪੂ)

ਮੁਢਲਾ ਕਾਂਸੀ ਯੁੱਗ

(3300–2200 ਕ ਪੂ)

ਮੁਢਲਾ ਕਾਂਸੀ ਯੁੱਗI3300–3000 ਕ ਪੂ
ਮੁਢਲਾ ਕਾਂਸੀ ਯੁੱਗII3000–2700 ਕ ਪੂ
ਮੁਢਲਾ ਕਾਂਸੀ ਯੁੱਗIII2700–2200 ਕ ਪੂ
ਦਰਮਿਆਨਾ ਕਾਂਸੀ ਯੁੱਗ

(2200–1550 ਕ ਪੂ)

ਦਰਮਿਆਨਾ ਕਾਂਸੀ ਯੁੱਗI2200–2000 ਕ ਪੂ
ਦਰਮਿਆਨਾ ਕਾਂਸੀ ਯੁੱਗII ਅ2000–1750 ਕ ਪੂ
ਦਰਮਿਆਨਾ ਕਾਂਸੀ ਯੁੱਗII ਬ1750–1650 ਕ ਪੂ
ਦਰਮਿਆਨਾ ਕਾਂਸੀ ਯੁੱਗII ਜ1650–1550 ਕ ਪੂ
ਅਖੀਰਲਾ ਕਾਂਸੀ ਯੁੱਗ

(1550–1200 ਕ ਪੂ)

ਅਖੀਰਲਾ ਕਾਂਸੀ ਯੁੱਗI1550–1400 ਕ ਪੂ
ਅਖੀਰਲਾ ਕਾਂਸੀ ਯੁੱਗII ਅ1400–1300 ਕ ਪੂ
ਕਾਂਸੀ ਯੁੱਗ ਦਾ ਅਖੀਰ1300–1200 ਕ ਪੂ