ਕਾਰਲ ਸੈਂਡਬਰਗ

ਅਮਰੀਕਨ ਲੇਖਕ ਅਤੇ ਸੰਪਾਦਕ

ਕਾਰਲ ਆਗਸਤ ਸੈਂਡਬਰਗ (6 ਜਨਵਰੀ 1878 – 22 ਜੁਲਾਈ 1967) ਅਮਰੀਕੀ ਲੇਖਕ ਅਤੇ ਸੰਪਾਦਕ ਸੀ ਜੋ ਖਾਸਕਰ ਆਪਣੀ ਕਾਵਿ-ਰਚਨਾ ਲਈ ਮਸ਼ਹੂਰ ਸੀ। ਉਸ ਨੇ ਤਿੰਨ ਪੁਲਿਤਜ਼ਰ ਪ੍ਰਾਈਜ਼ ਜਿਤੇ - ਦੋ ਆਪਣੀ ਕਵਿਤਾ ਲਈ ਅਤੇ ਇੱਕ ਅਬਰਾਹਾਮ ਲਿੰਕਨ ਦੀ ਜੀਵਨੀ ਲਈ।

ਕਾਰਲ ਸੈਂਡਬਰਗ
ਕਾਰਲ ਸੈਂਡਬਰਗ 1955 ਵਿੱਚ
ਕਾਰਲ ਸੈਂਡਬਰਗ 1955 ਵਿੱਚ
ਜਨਮਕਾਰਲ ਆਗਸਤ ਸੈਂਡਬਰਗ[1]
(1878-01-06)6 ਜਨਵਰੀ 1878
ਗੇਲਜ਼ਬਰਗ, ਇਲੀਨੋਇਸ
ਮੌਤ22 ਜੁਲਾਈ 1967(1967-07-22) (ਉਮਰ 89)
Flat Rock, Henderson County, North Carolina
ਕਿੱਤਾਲੇਖਕ ਅਤੇ ਪੱਤਰਕਾਰ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਲੋਮਬਾਰਡ ਕਾਲਜ (ਗ੍ਰੈਜੁਏਟ-ਨਹੀਂ)
ਪ੍ਰਮੁੱਖ ਕੰਮਅਬਰਾਹਾਮ ਲਿੰਕ
ਰੂਟਾਬਾਗਾ ਸਟੋਰੀਜ਼
ਪ੍ਰਮੁੱਖ ਅਵਾਰਡਪੁਲਿਤਜ਼ਰ ਪ੍ਰਾਈਜ਼
1919, 1940, 1951
ਜੀਵਨ ਸਾਥੀLilian Steichen
ਬੱਚੇMargaret, Helga, and Janet

ਹਵਾਲੇ