ਕਿਲੋਗ੍ਰਾਮ

ਕਿਲੋਗ੍ਰਾਮ ਜੋ ਪੁੰਜ ਦੀ SI ਇਕਾਈ ਹੈ। ਇਕਾਈਆਂ ਦੇ ਅੰਤਰਰਾਸ਼ਟਰੀ ਪ੍ਰਬੰਧ (ਇੰਟਰਨੈਸ਼ਨਲ ਸਿਸਟਮ ਆਫ ਯੁਨਿਟਸ) ਦੇ ਅਧਾਰ 'ਤੇ ਇਸ ਨੂੰ ਪੁੰਜ ਦੀ ਇਕਾਈ ਮੰਨਿਆ ਹੈ।[1] ਕਿਲੋਗ੍ਰਾਮ ਦੇ 1/1000ਵੇਂ ਹਿੱਸੇ ਨੂੰ ਗ੍ਰਾਮ ਕਹਿੰਦੇ ਹਨ ਜਿਸ ਨੂੰ 1795 ਵਿੱਚ ਪਾਣੀ ਦੇ ਪਿਘਲਣ ਦਰਜੇ ਅਤੇ ਪਾਣੀ ਦੇ ਇੱਕ ਘਣ ਸੈਂਟੀਮੀਟਰ ਨੂੰ ਇੱਕ ਗ੍ਰਾਮ ਮੰਨਿਆ ਜਾਂਦਾ ਸੀ। ਸੰਨ 1799 ਵਿੱਚ ਜਦੋਂ ਪਾਣੀ ਦਾ ਤਾਪਮਾਨ 4 °C ਹੈ ਤਾਂ 1.000025 ਲੀਟਰ ਪਾਣੀ ਦੇ ਪੁੰਜ ਨੂੰ ਇੱਕ ਕਿਲੋਗ੍ਰਾਮ ਮੰਨਿਆ ਜਾਂਦਾ ਸੀ।

ਕਿਲੋਗ੍ਰਾਮ
ਇੱਕ ਕਿਲੋਗ੍ਰਾਮ ਦਾ ਵੱਟਾ
ਆਮ ਜਾਣਕਾਰੀ
ਇਕਾਈ ਪ੍ਰਣਾਲੀSI ਅਧਾਰ ਇਕਾਈ
ਦੀ ਇਕਾਈ ਹੈਪੁੰਜ
ਚਿੰਨ੍ਹkg ਜਾਂ ਕਿ.ਗ੍ਰਾ.
ਪਰਿਵਰਤਨ
1 kg ਜਾਂ ਕਿ.ਗ੍ਰਾ. ਵਿੱਚ ...... ਦੇ ਬਰਾਬਰ ਹੈ ...
   Avoirdupois   ≈ 2.205 ਪੌਂਡ 
   ਕੁਦਰਤੀ ਇਕਾਈ   ≈ 4.59×107 ਪਲੈਕ ਪੁੰਜ
1.356392608(60)×1050 ਹਰਟਜ਼ 
SI multiples for ਗ੍ਰਾਮ (g)
ਸਬ-ਗੁਣਾਕਗੁਣਾਕ
ਮੁੱਲਚਿੰਨਨਾਮਮੁੱਲਚਿੰਨਨਾਮ
10−1 gdgਡੈਸੀਗ੍ਰਾਮ101 gdagਡੈਕਾਗ੍ਰਾਮ
10−2 gcgਸੈਟੀਗ੍ਰਾਮ102 ghgਹੈਕਟੋਗ੍ਰਾਮ
10−3 gmgਮਿਲੀਗ੍ਰਾਮ103 gkgਕਿਲੋਗ੍ਰਾਮ
10−6 gµgਮਾਈਕ੍ਰੋਗ੍ਰਾਮ (mcg)106 gMgਮੈਗਾਗ੍ਰਾਮ(ਟਨ)
10−9 gngਨੈਨੋਗ੍ਰਾਮ109 gGgਗੀਗਾਗ੍ਰਾਮ
10−12 gpgਪਿਕੋਗ੍ਰਾਮ1012 gTgਟੈਰਾਗ੍ਰਾਮ
10−15 gfgਫੈਮਟੋਗ੍ਰਾਮ1015 gPgਪੇਟਾਗ੍ਰਾਮ
10−18 gagਅਟੋਗ੍ਰਾਮ1018 gEgਐਕਸਾਗ੍ਰਾਮ
10−21 gzgਜ਼ੈਪਟੋਗ੍ਰਾਮ1021 gZgਜ਼ੈਟਾਗ੍ਰਾਮ
10−24 gygਯੋਕਟੋਗ੍ਰਾਮ1024 gYgਯੋਟੋਗ੍ਰਾਮ

ਹਵਾਲੇ