ਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘ

ਕੌਮਾਂਤਰੀ ਕੁਦਰਤ ਸੰਭਾਲ਼ ਸੰਘ (ਆਈ.ਯੂ.ਸੀ.ਐੱਨ. ਜਾਂ ਊ.ਈ.ਸੇ.ਐੱਨ.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜੀਹਦਾ ਮੁੱਖ ਟੀਚਾ "ਸਾਡੀਆਂ ਸਭ ਤੋਂ ਵੱਧ ਜ਼ਰੂਰੀ ਵਾਤਾਵਰਨ ਅਤੇ ਵਿਕਾਸ ਸੰਬੰਧੀ ਔਕੜਾਂ ਵਾਸਤੇ ਅਮਲੀ ਹੱਲ ਕੱਢਣਾ" ਹੈ।[1] ਇਹ ਜੱਥੇਬੰਦੀ ਆਈ.ਯੂ.ਸੀ.ਐੱਨ. ਲਾਲ ਸੂਚੀ ਜਾਰੀ ਕਰਦੀ ਹੈ, ਜੋ ਵੱਖੋ-ਵੱਖ ਜਾਤੀਆਂ ਦੀ ਸੰਭਾਲ ਦੀ ਹਾਲਤ ਦਾ ਜਾਇਜ਼ਾ ਲੈਂਦੀ ਹੈ।[2]

ਕੌਮਾਂਤਰੀ ਕੁਦਰਤ ਸੰਭਾਲ ਸੰਘ
English: International Union for Conservation of Nature (IUCN)
ਫ਼ਰਾਂਸੀਸੀ: Union internationale pour la conservation de la nature (UICN)
ਨਿਰਮਾਣਅਕਤੂਬਰ 1948, ਫ਼ੋਂਤੈਨਬਲੋ, ਫ਼ਰਾਂਸ
ਕਿਸਮਕੌਮਾਂਤਰੀ ਜੱਥੇਬੰਦੀ
ਮੰਤਵਕੁਦਰਤ ਦੀ ਸੰਭਾਲ਼, ਜੀਵ-ਵਿਭਿੰਨਤਾ, ਕੁਦਰਤ-ਅਧਾਰਤ ਹੱਲ
ਟਿਕਾਣਾ
ਖੇਤਰਦੁਨੀਆ ਭਰ
ਮੁੱਖ ਲੋਕ
ਜੂਲੀਆ ਮਾਰਤੋਂ-ਲਫ਼ੈਵਰ (ਸਧਾਰਨ ਚਾਲਕ)
ਜ਼ਾਂਙ ਛਿਨਸ਼ੰਙ (ਮੁਖੀ)
ਸਟਾਫ਼
1000 ਤੋਂ ਵੱਧ (ਦੁਨੀਆ ਭਰ 'ਚ)
ਵੈੱਬਸਾਈਟਆਈ.ਯੂ.ਸੀ.ਐੱਨ.

ਹਵਾਲੇ