ਖੰਘ
ਖੰਘ ਫੇਫੜੇ ਤੇ ਵੱਡੀ ਸਾਹ ਨਲੀ ਵਿੱਚੋ ਬਲਗਮ, ਰੋਗਾਣੂ, ਵਾਇਰਸ ਅਤੇ ਪਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਾਫ਼ ਕਰਨ ਦਾ ਢੰਗ ਹੈ। ਰਹੀਆਂ ਰੁਕਾਵਟਾ ਬਲਗਮ ਇਹ ਕੁਦਰਤੀ ਢੰਗ ਹੈ। ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ।
ਬਿਮਾਰੀਆਂ ਦਾ ਡੈਟਾਬੇਸ | 17149 |
---|---|
ਮੈਡੀਸਨਪਲੱਸ | 003072 |
ਕਾਰਨ
ਸਾਹ ਨਲੀ ਵਿੱਚ ਰੋਗਾਣੁ ਤੇ ਵਾਇਰਸ ਦੀ ਲਾਗ ਜਿਵੇਂ ਕਿ ਸਰਦੀ ਜੁਕਾਮ ਆਦਿ।ਹਵਾ ਦਾ ਪ੍ਰਦੂਸਣ ਤੇ ਸਿਗਰਟਨੋਸ਼ੀ ਆਦਿ। ਕੰਨਾ ਵਿੱਚ ਲਾਗ ਲਗਣੀ ਜਿਵੇਂ ਕਿ ਸਾਇਨਸ ਤੇ ਨਮੂਨੀਆ ਆਦਿ।
ਵਰਗੀਕਰਣ
ਖੰਘ ਦਾ ਵਰਗੀਕਰਣ ਅਵਾਜ਼ ਤੇ ਖੰਘ ਕਿੰਨ੍ਹਾ ਸਮ੍ਹਾ ਰਹਿੰਦੀ ਹੈ। ਉਸ ਅਨੁਸਾਰ ਕੀਤਾ ਜਾਂਦਾ ਹੈ।
ਤੀਬਰ ਖੰਘ ਜੋ ਦੋ ਹਫ਼ਤਿਆ ਤੋਂ ਘੱਟ ਰਹਿੰਦੀ ਹੈ।ਦਾਇਮੀ ਖੰਘ ਜੋ ਚਾਰ ਹਫ਼ਤਿਆ ਤੋਂ ਵੱਧ ਰਹਿੰਦੀ ਹੈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ