ਗਰਾਫੀਕਲ ਯੂਜ਼ਰ ਇੰਟਰਫੇਸ
ਕੰਪਿਊਟਰ ਵਿਗਿਆਨ ਵਿੱਚ, ਗਰਾਫੀਕਲ ਯੂਜ਼ਰ ਇੰਟਰਫੇਸ, ਯੂਜ਼ਰ ਇੰਟਰਫੇਸ ਦੀ ਇੱਕ ਕਿਸਮ ਹੈ, ਜੋ ਕਿ ਉਪਭੋਗੀ ਗਰਾਫੀਕਲ ਆਈਕਨ ਅਤੇ ਸੈਕੰਡਰੀ ਨੋਟੇਸ਼ਨ ਦਿੱਖ ਸੂਚਕਾਂ ਦੁਆਰਾ ਇਲੈਕਟ੍ਰਾਨਿਕ ਜੰਤਰ ਨੂੰ ਚਲਾਉਣ ਵਿੱਚ ਸਹਾਇਤਾ ਕਰਦਾ ਹੈ। ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਵਿੱਚ ਕੋਈ ਵੀ ਕਾਰਵਾਈ ਆਮ ਤੌਰ 'ਤੇ ਗਰਾਫੀਕਲ ਤੱਤ ਦੀ ਸਿੱਧੀ ਹੇਰਾਫੇਰੀ ਦੇ ਦੁਆਰਾ ਕੀਤੀ ਜਾਂਦੀ ਹੈ। ਕੰਪਿਊਟਰ ਨੂੰ ਛੱਡ ਕੇ, ਗਰਾਫੀਕਲ ਯੂਜ਼ਰ ਇੰਟਰਫੇਸ ਬਹੁਤ ਸਾਰੇ ਸਮਾਰਟਫੋਨਾਂ, ਐਮਪੀ3 ਪਲੇਅਰ, ਉਦਯੋਗਿਕ ਸਮਾਨ ਵਿੱਚ ਵਰਤੇ ਜਾਂਦੇ ਹਨ।[1][2][3]
ਉਦਾਹਰਨਾਂ
- ਕੇਡੀਈ ਪਲਾਸਮਾ
- ਯੂਨਿਟੀ
- ਐਕਸਫਸੀ
- ਇਨਲਾਇਟਮੈਂਟ
- ਸੂਗਰ
- ਐਕਸ ਵਿੰਡੋਜ਼ ਸਿਸਟਮ
- ਵੇਲੈੰਡ
- ਟਿਲਿੰਗ ਵਿੰਡੋ ਮੈਨਜਰ
ਗੈਲਰੀ
- ਜੀਯੂਆਈ ਵਰਤਣ ਵਾਲਾ ਪਿਹਲਾ ਯੰਤਰ
- ਇੱਕ ਆਧੁਨਿਕ ਸੀਐਲਆਈ
- ਪਿਹਲਾ ਮੈਕਨੀਤੋਸ਼
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ