ਗੰਧਾਰ
ਗੰਧਾਰ ਪ੍ਰਾਚੀਨ ਭਾਰਤ ਦੇ 16 ਵੱਡਿਆਂ ਰਾਜਾਂ ਵਿਚੋਂ ਇੱਕ ਹੈ। ਇਸ ਪ੍ਰਦੇਸ਼ ਦਾ ਮੁੱਖ ਕੇਂਦਰ ਆਧੁਨਿਕ ਪੇਸ਼ਾਵਰ ਅਤੇ ਇਸ ਦੇ ਆਲੇ-ਦੁਆਲੇ ਦਾ ਖੇਤਰ ਸੀ। ਇਸ ਮਹਾਜਨਪਦ ਦੇ ਮੁੱਖ ਨਗਰ - ਪੁਰਸ਼ਪੁਰ (ਆਧੁਨਿਕ ਪੇਸ਼ਾਵਰ), ਅਤੇ ਤਕਸ਼ਿਲਾ ਇਸ ਦੀ ਰਾਜਧਾਨੀ ਸੀ। ਇਸਦਾ ਵਜੂਦ 600 ਈ.ਪੁ. ਤੋਂ 11ਵੀਂ ਸਦੀ ਤੱਕ ਰਿਹਾ। [1]
ਮਹਾਂਭਾਰਤ ਕਾਲ ਵਿੱਚ ਇੱਥੇ ਦਾ ਰਾਜਾ ਸ਼ਕੁਨੀ ਸੀ। ਧ੍ਰਿਤਰਾਸ਼ਟਰ ਦੀ ਪਤਨੀ ਗਾਂਧਰੀ ਇਥੇ ਦੀ ਰਾਜਕੁਮਾਰੀ ਸੀ ਜਿਸਦਾ ਨਾਮ ਇਸ ਦੇ ਨਾਂ ਉਪਰ ਹੀ ਪਿਆ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ