ਜ਼ਰਥੁਸ਼ਟ

ਜ਼ਰਥੁਸ਼ਟ (ਫ਼ਾਰਸੀ: زرتشت‎‎) ਈਰਾਨ ਦੇ ਇੱਕ ਪੈਗੰਬਰ ਸਨ ਜਿਹਨਾਂ ਦਾ ਸਬੰਧ ਪਾਰਸੀ ਧਰਮ ਨਾਲ ਹੈ।[1][2]ਜ਼ਰਥੁਸ਼ਟ ਦੀ ਜਨਮ ਤਰੀਕ ਉੱਤੇ ਵਿਦਵਾਨ ਇੱਕਮਤ ਨਹੀਂ ਹਨ।[3] ਉਹਨਾਂ ਨੇ 'ਗਾਥਾ ਹਪਤਾਨਘੈਤੀ' ਅਤੇ 'ਗਾਥਾਵਾਂ' ਦੀ ਰਚਨਾ ਕੀਤੀ। ਉਹਨਾਂ ਦੇ ਜੀਵਨ ਇਤਿਹਾਸ ਨੂੰ ਜ਼ਤਥੁਸ਼ਟੀ ਗ੍ਰੰਥਾਂ ਵਿੱਚ ਕਲਮਬੱਧ ਕੀਤਾ ਗਿਆ ਹੈ। [1]

ਜ਼ਤਥੁਸ਼ਟੀ ਮੂਰਤ ਜਿਸ ਵਿੱਚ ਜ਼ਰਥੁਸ਼ਟ ਨੂੰ ਦਰਸਾਇਆ ਗਿਆ ਹੈ

ਹਵਾਲੇ