ਡਰਬਨ
ਡਰਬਨ (ਅੰਗਰੇਜੀ:Durban; ਜੂਲੁ: eThekwini ਏਥੇਕੁਏਨੀ, ਯਾਨੀ 'ਖਾੜੀ/ਅਨੂਪ'), ਦੱਖਣੀ ਅਫਰੀਕੀ ਰਾਜ ਕਵਾਜੁਲੂ-ਨਟਾਲ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਜੋਹਾਨਿਸਬਰਗ ਅਤੇ ਕੇਪ ਟਾਊਨ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਏਥੇਕੁਏਨੀ ਮਹਾਂਨਗਰੀ ਨਗਰਪਾਲਿਕਾ ਦਾ ਹਿੱਸਾ ਹੈ। ਡਰਬਨ ਦੱਖਣੀ ਅਫਰੀਕਾ ਦਾ ਸਭ ਤੋਂ ਵਿਅਸਤ ਬੰਦਰਗਾਹ ਵੀ ਹੈ। ਗਰਮ ਉਪੋਸ਼ਣਕਟਿਬੰਧੀ ਜਲਵਾਯੂ ਅਤੇ ਵਿਆਪਕ ਸਮੁੰਦਰ ਤਟ ਦੀ ਵਜ੍ਹਾ ਨਾਲ ਇਹ ਦੱਖਣੀ ਅਫਰੀਕਾ ਦਾ ਇੱਕ ਪ੍ਰਮੁੱਖ ਸੈਰ ਕੇਂਦਰ ਵੀ ਹੈ। ਡਰਬਨ ਨਗਰਪਾਲਿਕਾ ਖੇਤਰ ਜਿਸਦੇ ਵਿੱਚ ਇਸ ਦੇ ਉਪਨਗਰ ਵੀ ਸ਼ਾਮਲ ਹਨ, ਦੀ ਕੁੱਲ ਜਨਸੰਖਿਆ ਲਗਭਗ 35 ਲੱਖ ਹੈ, ਜੋ ਇਸਨੂੰ ਅਫਰੀਕੀ ਮਹਾਂਦੀਪ ਦੇ ਪੂਰਬੀ ਤਟ ਉੱਤੇ ਬਸਿਆ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਬਣਾਉਂਦੀ ਹੈ। ਇਸ ਦਾ ਮਹਾਂਨਗਰੀ ਭੂਮੀ ਖੇਤਰ ਲਗਭਗ 2292 ਵਰਗ ਕਿਲੋਮੀਟਰ (885 ਵਰਗ ਮੀਲ) ਹੈ ਅਤੇ ਜਨਸੰਖਿਆ ਘਨਤਵ 1513 ਪ੍ਰਤੀ ਵਰਗ ਕਿਲੋਮੀਟਰ (3920/ਵਰਗ ਮੀਲ) ਹੈ।
ਡਰਬਨ | |
---|---|
ਸ਼ਹਿਰ | |
ਦੇਸ | ਦੱਖਣੀ ਅਫਰੀਕਾ ਦੱਖਣੀ |
ਪ੍ਰਾਂਤ | ਕਵਾਜੂਲੁ-ਨਟਾਲ |
ਮਹਾਂਨਹਰੀ ਨਗਰਪਾਲਿਕਾ | ਏੱਥੇਕੁਏਨੀ |
ਸਥਾਪਨਾ | 1880[1] |
ਆਬਾਦੀ (2007)[2] | |
• ਕੁੱਲ | 34,68,086 |
• ਘਣਤਾ | 1,513/km2 (3,920/sq mi) |
ਵਸਨੀਕੀ ਨਾਂ | ਡਰਬਨਾਈਟ |
ਸਮਾਂ ਖੇਤਰ | ਯੂਟੀਸੀ+2 (ਦੱਖਣੀ ਅਫਰੀਕੀ ਮਾਣਕ ਸਮਾਂ) |
ਡਾਕ ਕੂਟ | 4001 |
ਏਰੀਆ ਕੋਡ | 031 |
ਵੈੱਬਸਾਈਟ | www.durban.gov.za |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ