ਡਾਇਪਟਰ

ਡਾਇਪਟਰ, ਕਿਸੇ ਵੀ ਲੈਂਸ ਜਾ ਫਿਰ ਕਿਸੇ ਕਰਵ ਸੀਸ਼ੇ ਦੀ ਆਪਟੀਕਲ ਪਾਵਰ  ਮਾਪਣ ਦੀ ਇੱਕ ਇਕਾਈ ਹੈ ਜੋ ਕੀ ਉਸਦੀ ਫੋਕਲ ਲੰਬਾਈ ਦੇ ਦੋਤਰਫ਼ੇ ਦੇ ਬਰਾਬਰ ਹੁੰਦਾ ਹੈ। ਇਸਨੂੰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ। ਉਦਾਹਰਨ ਦੇ ਲਈ ਜੇ  ਕਿਸੇ ਲੈਂਸ ਦੀ ਫੋਕਲ ਲੰਬਾਈ  3 ਮੀਟਰ ਹੈ  ਤਾਂ ਉਸਦੀ ਪਾਵਰ 1⁄3 ਡਾਇਪਟਰ ਹੋਵੇਗੀ। ਇੱਕ ਫਲੈਟ ਵਿੰਡੋ ਸੀਸ਼ੇ ਦੀ ਆਪਟੀਕਲ ਪਾਵਰ 0 ਡਾਇਪਟਰ ਹੁੰਦੀ ਹੈ ਅਤੇ ਉਹ ਨਾ ਹੀ ਪ੍ਰਕਾਸ ਨੂੰ ਇੱਕਠਾ ਕਰਦਾ ਹੈ ਅਤੇ  ਨਾ ਹੀ ਉਸਨੂੰ ਖਿਲਾਰਦਾ ਹੈ।

ਇਸਦੀ ਵਰਤੋਂ  ਪਿਹਲੀ ਵਾਰ ਫਰੈਂਚ ਵਿਗਿਆਨੀ ਫ਼ਰਦਨੈਂਦ ਮੋਨੋਯਰ ਨੇ 1872 ਵਿੱਚ ਦੱਸੀ ਸੀ।[1][2][3]

ਹਵਾਲੇ