ਤੁਰਕ ਅਤੇ ਕੇਕੋਸ ਟਾਪੂ
ਤੁਰਕ ਅਤੇ ਕੇਕੋਸ ਟਾਪੂ (/[invalid input: 'icon']ˈtɜːrks/ ਅਤੇ /ˈkeɪkəs/ ਜਾਂ /ˈkeɪkoʊs/; TCI) ਬਰਤਾਨਵੀ ਸਮੁੰਦਰੋਂ-ਪਾਰ ਰਾਜਖੇਤਰ ਹਨ ਜਿਹਨਾਂ ਵਿੱਚ ਵੱਡੇ ਕੇਕੋਸ ਟਾਪੂ ਅਤੇ ਛੋਟੇ ਤੁਰਕ ਟਾਪੂ ਸ਼ਾਮਲ ਹਨ, ਜੋ ਵੈਸਟ ਇੰਡੀਜ਼ ਦੇ ਦੋ ਤਪਤ ਖੰਡੀ ਟਾਪੂ-ਸਮੂਹ ਹਨ। ਇਹ ਜ਼ਿਆਦਾਤਰ ਸੈਰ-ਸਪਾਟੇ ਅਤੇ ਤਟਵਰਤੀ ਵਪਾਰਕ ਕੇਂਦਰ ਕਰ ਕੇ ਪ੍ਰਸਿੱਧ ਹਨ।
ਤੁਰਕ ਅਤੇ ਕੇਕੋਸ ਟਾਪੂ Turks and Caicos Islands | |
---|---|
ਝੰਡਾ | |
ਮਾਟੋ: "Beautiful By Nature, Clean By Choice" "ਪ੍ਰਕਿਰਤੀ ਕਰ ਕੇ ਸੋਹਣਾ, ਚੋਣ ਕਰ ਕੇ ਸਾਫ਼" | |
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ ਰਾਸ਼ਟਰੀ ਗਾਣਾ: ਅਸੀਂ ਸਾਡੀ ਇਸ ਧਰਤੀ ਨੂੰ ਪ੍ਰਣਾਮ ਕਰਦੇ ਹਾਂ | |
ਰਾਜਧਾਨੀ | ਕਾਕਬਰਨ ਨਗਰ |
ਸਭ ਤੋਂ ਵੱਡਾ ਸ਼ਹਿਰ | ਗ੍ਰੈਂਡ ਤੁਰਕ |
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
ਨਸਲੀ ਸਮੂਹ |
|
ਵਸਨੀਕੀ ਨਾਮ | ਤੁਰਕ ਅਤੇ ਕੇਕੋਸ ਟਾਪੂਵਾਸੀ |
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ |
• ਮਹਾਰਾਣੀ | ਐਲਿਜ਼ਾਬੈਥ ਦੂਜੀ |
• ਰਾਜਪਾਲ | ਰਿਕ ਟਾਡ[1][2] |
• ਮੁਖੀ | ਰੂਫ਼ਸ ਈਵਿੰਗ |
• ਜ਼ੁੰਮੇਵਾਰ ਮੰਤਰੀਅ (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਸ |
ਵਿਧਾਨਪਾਲਿਕਾ | ਸਭਾ ਸਦਨ |
ਖੇਤਰ | |
• ਕੁੱਲ | 616.3 km2 (238.0 sq mi) (199ਵਾਂ) |
• ਜਲ (%) | ਨਾਂ-ਮਾਤਰ |
ਆਬਾਦੀ | |
• 2010 ਅਨੁਮਾਨ | 44,819[3] |
• 2012 ਜਨਗਣਨਾ | 46400 |
• ਘਣਤਾ | 75.3/km2 (195.0/sq mi) (n/a) |
ਐੱਚਡੀਆਈ | 0.930 ਬਹੁਤ ਉੱਚਾ · ਦਰਜਾ ਨਹੀਂ |
ਮੁਦਰਾ | ਸੰਯੁਕਤ ਰਾਜ ਡਾਲਰ (USD) |
ਸਮਾਂ ਖੇਤਰ | UTC-5 (UTC) |
• ਗਰਮੀਆਂ (DST) | UTC-4 (UTC) |
ਮਿਤੀ ਫਾਰਮੈਟ | ਦ/ਮ/ਸਸ |
ਡਰਾਈਵਿੰਗ ਸਾਈਡ | ਖੱਬੇ |
ਕਾਲਿੰਗ ਕੋਡ | +1-649 |
ਆਈਐਸਓ 3166 ਕੋਡ | TC |
ਇੰਟਰਨੈੱਟ ਟੀਐਲਡੀ | .tc |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ