ਦਾਗਿਸਤਾਨ

ਦਾਗਿਸਤਾਨ ਗਣਰਾਜ (/dɑːɡ[invalid input: 'ɨ']ˈstɑːn/ ਜਾਂ /ˈdæɡ[invalid input: 'ɨ']stæn/; ਰੂਸੀ: Респу́блика Дагеста́н,ਰਿਸਪੁਬਲੀਕਾ ਦਾਗਿਸਤਾਨ; ਦਾਗ਼ਿਸਤਾਨ ਵੀ ਲਿਖੀਆਂ ਜਾਂਦਾ ਹੈ) ਉੱਤਰੀ ਕਾਕਸ ਖੇਤਰ ਵਿੱਚ ਸਥਿਤ ਰੂਸ ਦਾ ਇੱਕ ਰਾਜ ਹੈ। ਭਾਸ਼ਾ ਅਤੇ ਜਾਤੀ ਦ੍ਰਿਸ਼ਟੀ ਤੋਂ ਇਸ ਪ੍ਰਦੇਸ਼ ਵਿੱਚ ਬਹੁਤ ਵੰਨਸੁਵੰਨਤਾ ਹੈ। ਇੱਥੇ ਜਿਆਦਾਤਰ ਕਾਕਸੀ, ਅਲਤਾਈ ਅਤੇ ਈਰਾਨੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਦੀਆਂ ਸਭ ਤੋਂ ਵੱਡੀਆਂ ਜਾਤੀਆਂ ਅਵਾਰ, ਦਰਗਿਨ, ਕੁਮਿਕ, ਲਜਗੀ ਅਤੇ ਲਾਕ ਹਨ। ਹਾਲਾਂਕਿ ਇੱਥੇ ਦੇ ਕੇਵਲ 41.7 % ਲੋਕ ਰੂਸੀ ਹਨ, ਫਿਰ ਵੀ ਰੂਸੀ ਇੱਥੇ ਦੀ ਰਾਜਭਾਸ਼ਾ ਹੈ।

ਦਾਗਿਸਤਾਨ
Flag of {{{official_name}}}
Anthem: National Anthem of the Republic of Dagestan
Location of {{{official_name}}}
ਸਰਕਾਰ
 • HeadRamazan Abdulatipov
ਵੈੱਬਸਾਈਟhttp://www.e-dag.ru/
Cultural heritage monument in Dagestan

ਹਵਾਲੇ