ਦੇਸੀ

ਦੇਸੀ [d̪eːsi] ਭਾਰਤੀ ਉਪ-ਮਹਾਂਦੀਪ ਜਾਂ ਦੱਖਣ ਏਸ਼ੀਆ ਅਤੇ ਉਹਨਾਂ ਦੇ ਡਾਇਸਪੋਰਾ, ਲੋਕਾਂ, ਸੱਭਿਆਚਾਰਾਂ ਅਤੇ ਉਤਪਾਦਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜੋ ਪ੍ਰਾਚੀਨ ਸੰਸਕ੍ਰਿਤ ਸ਼ਬਦ ਦੇਸ਼ (deśá) , ਭਾਵ ਲੈਂਡ ਜਾਂ ਕੰਟਰੀ ਤੋਂ ਬਣਿਆ ਹੈ।[1] "ਦੇਸ਼ੀ" ਇੱਕ ਢਿੱਲਮ ਢਿੱਲਾ ਸ਼ਬਦ ਹੈ, ਇਸ ਲਈ ਜਿਹਨਾਂ ਦੇਸ਼ਾਂ ਨੂੰ "ਦੇਸ਼ੀ" ਮੰਨਿਆ ਜਾਂਦਾ ਹੈ ਉਹ ਅੰਤਰਮੁਖੀ ਹੁੰਦਾ ਹੈ, ਹਾਲਾਂਕਿ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਦੇਸ਼ ਦੇਸ਼ੀ ਹਨ।[2][3] ਭੂਟਾਨ, ਮਾਲਦੀਵ, ਅਤੇ ਸ਼੍ਰੀ ਲੰਕਾ ਨੂੰ ਵੀ ਸ਼ਬਦ ਦੇ ਕੁਝ ਉਪਯੋਗਾਂ ਵਿੱਚ "ਦੇਸੀ" ਦੇ ਤੌਰ 'ਤੇ ਲਿਆ ਜਾ ਸਕਦਾ ਹੈ।

ਹਵਾਲੇ