ਦੱਖਣੀ ਮਹਾਂਸਾਗਰ

ਮਹਾਂਸਾਗਰ

ਦੱਖਣੀ ਮਹਾਂਸਾਗਰ (ਜਾਂ ਮਹਾਨ ਦੱਖਣੀ ਮਹਾਂਸਾਗਰ, ਅੰਟਾਰਕਟਿਕ ਮਹਾਂਸਾਗਰ, ਦੱਖਣੀ ਧਰੁਵੀ ਮਹਾਂਸਾਗਰ ਅਤੇ ਆਸਟਰਲ ਮਹਾਂਸਾਗਰ) ਵਿਸ਼ਵ ਮਹਾਂਸਾਗਰ ਦੇ ਸਭ ਤੋਂ ਦੱਖਣੀ ਪਾਣੀਆਂ ਦਾ ਬਣਿਆ ਹੋਇਆ ਹੈ ਜੋ ਆਮ ਤੌਰ ਉੱਤੇ 60°S ਤੋਂ ਦੱਖਣ ਵੱਲ ਮੰਨ ਲਿਆ ਜਾਂਦਾ ਹੈ ਅਤੇ ਜਿਸਨੇ ਅੰਟਾਰਕਟਿਕਾ ਨੂੰ ਘੇਰਿਆ ਹੋਇਆ ਹੈ।[1] ਇਸ ਤਰ੍ਹਾਂ ਇਹ ਪੰਜ ਪ੍ਰਮੁੱਖ ਮਹਾਂਸਾਗਰਾਂ ਵਿੱਚੋਂ ਚੌਥਾ ਸਭ ਤੋਂ ਵੱਡਾ ਮਹਾਂਸਾਗਰ (ਪ੍ਰਸ਼ਾਂਤ, ਅੰਧ ਅਤੇ ਹਿੰਦ ਤੋਂ ਬਾਅਦ ਪਰ ਆਰਕਟਿਕ ਮਹਾਂਸਾਗਰ ਤੋਂ ਵੱਡਾ) ਹੈ।[2] ਇਹ ਮਹਾਂਸਾਗਰੀ ਜੋਨ ਉਹ ਹੈ ਜਿੱਥੇ ਅੰਟਾਰਕਟਿਕ ਤੋਂ ਉੱਤਰ ਵੱਲ ਨੂੰ ਆਉਂਦੇ ਠੰਡੇ ਪਾਣੀ ਉਪ-ਅੰਟਾਰਕਟਿਕ ਦੇ ਨਿੱਘੇ ਪਾਣੀਆਂ ਨਾਲ਼ ਮਿਲਦੇ ਹਨ।

ਦੱਖਣੀ ਮਹਾਂਸਾਗਰ

ਜਲਵਾਯੂ

ਦੱਖਣੀ ਮਹਾਂਸਗਰ ਉੱਤੇ ਬੱਦਲ ਅਤੇ ਮਹਾਂਦੀਪੀ ਨਾਂ।

ਹਵਾਲੇ