ਨਗ

 

ਅਲਗ-ਅਲਗ ਪ੍ਰਕਾਰ ਦੇ ਨਗ

ਨਗ (ਅੰਗ੍ਰੇਜ਼ੀ: Gemstone) ਬਲੌਰ ਖਣਿਜ ਦਾ ਇੱਕ ਟੁਕੜਾ ਹੁੰਦਾ ਹੈ, ਇਸਨੂੰ ਕੱਟਿਆ ਜਾਂਦਾ ਹੈ ਅਤੇ ਪਾਲਿਸ਼ ਕਰਕੇ ਇਸਨੂੰ ਗਿਹਣੇ ਜਾ ਹੋਰ ਸ਼ਿੰਗਾਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1][2] ਕਈ  ਵਾਰ ਕੋਈ ਹੋਰ ਜੈਵਿਕ ਪਦਾਰਥ ਜਿਨਾਂ ਨੂੰ ਉਹਨਾਂ ਦੀ ਚਮਕ ਅਤੇ ਖੂਬਸੂਰਤੀ ਕਾਰਨ ਗਿਹਾਣਿਆਂ ਤੇ ਤੌਰ 'ਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਵੀ ਨਗ ਦਾ ਰੂਪ ਸਮਝਿਆ ਜਾਂਦਾ ਹੈ। ਜਿਆਦਾਤਾਰ ਨਗ ਪੱਥਰ ਬਹੁਤ ਹੀ ਕਰੜੇ ਹੁੰਦੇ ਹਨ , ਪਰ ਕਈ ਪੋਲੇ ਖਣਿਜਾਂ ਨੂੰ ਹੀ ਗਿਹਣਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਓਂਕਿ ਇਹ ਬਹੁਤ ਚਮਕਦੇ ਹੁੰਦੇ ਹਨ ਅਤੇ ਇਹਨਾਂ ਦੀਆਂ ਹੋਰ ਕਈ ਸਰੀਰਕ ਖੂਬੀਆਂ ਹੁੰਦੀਆਂ ਹਨ।

ਗੈਲਰੀ

ਇਹ ਵੀ ਵੇਖੋ 

  • ਜੇਮੋਲੋਜੀ 
  • ਨਗਾਂ ਦੀ ਸੂਚੀ 
  • ਨਗ ਜਾਤੀਆਂ ਦੀ ਸੂਚੀ

ਹਵਾਲੇ 

ਬਾਹਰੀ ਜੋੜ