ਨਵਾਸ ਟਾਪੂ

ਨਵਾਸ ਟਾਪੂ (ਫ਼ਰਾਂਸੀਸੀ: La Navasse, ਹੈਤੀਆਈ ਕ੍ਰਿਓਲ: Lanavaz ਜਾਂ Lavash) ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸ ਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ 1801 ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।[1][2][3]

ਨਵਾਸ ਟਾਪੂ
Navassa Island
La Navasse
ਟਾਪੂ
ਪੂਰਬੀ ਤਟ ਦਾ ਹਵਾਈ ਦ੍ਰਿਸ਼
ਦੇਸ਼ ਸੰਯੁਕਤ ਰਾਜ ਅਮਰੀਕਾ
Partsਲੁਲੂ ਟਾਊਨ
ਸਥਿਤੀਕੈਰੇਬੀਆਈ ਸਾਗਰ
ਖੇਤਰਫਲ5.2 ਕਿਮੀ (2 ਵਰਗ ਮੀਲ)
Populationਅਬਾਦ ਨਹੀਂ
Animalਜੰਗਲਾਤੀ ਰਾਖਵੀਂ ਥਾਂ
Materialਮੂੰਗਾ-ਚਟਾਨਾਂ, ਚੂਨਾ ਪੱਥਰ
Easiest accessਸਿਰਫ਼ ਤਟ ਤੋਂ ਪਰ੍ਹਾਂ ਸਮੁੰਦਰੀ-ਜਹਾਜ਼ ਦੀ ਠਹਿਰਾਈ; ਤਿੱਖੀਆਂ ਢਾਲਾਂ ਜਹਾਜ਼ ਨੂੰ ਬੰਨੇ ਨਹੀਂ ਲੱਗਣ ਦਿੰਦੀਆਂ
Discovered byਕ੍ਰਿਸਟੋਫ਼ਰ ਕੋਲੰਬਸ
 - date1504
FIPSbq
ਨਵਾਸ ਟਾਪੂ ਦਾ ਨਕਸ਼ਾ
ਫਰਮਾ:Country data ਹੈਤੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ।

ਹਵਾਲੇ