ਪਾਊਂਡ ਸਟਰਲਿੰਗ

ਬਰਤਾਨਵੀ ਮੁਦਰਾ

ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ[6] ਬਰਤਾਨਵੀ ਅੰਟਾਰਕਟਿਕ ਰਾਜਖੇਤਰ[7] ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ।[8] ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ।

ਇੱਕ ਪੈਨੀ ਦਾ ਸਿੱਕਾ
ਇੱਕ ਪੈਨੀ ਦਾ ਸਿੱਕਾ
ISO 4217 ਕੋਡGBP
ਕੇਂਦਰੀ ਬੈਂਕਇੰਗਲੈਂਡ ਦਾ ਬੈਂਕ
ਵੈੱਬਸਾਈਟwww.bankofengland.co.uk
ਅਧਿਕਾਰਕ ਵਰਤੋਂਕਾਰਫਰਮਾ:Country data ਸੰਯੁਕਤ ਬਾਦਸ਼ਾਹੀ
9 ਬਰਤਾਨਵੀ ਰਾਜਖੇਤਰ
  • ਫਰਮਾ:Country data ਬਰਤਾਨਵੀ ਅੰਟਾਰਕਟਿਕ ਰਾਜਖੇਤਰ
  • ਫਰਮਾ:Country data ਫ਼ਾਕਲੈਂਡ ਟਾਪੂ (ਫ਼ਾਕਲੈਂਡ ਟਾਪੂ ਪਾਊਂਡ ਸਮੇਤ)
  • ਫਰਮਾ:Country data ਜਿਬਰਾਲਟਰ (ਜਿਬਰਾਲਟਰ ਪਾਊਂਡ ਸਮੇਤ)
  • ਫਰਮਾ:Country data ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਤ੍ਰਿਸਤਾਨ ਦਾ ਕੂਨਾ; alongside Saint Helena pound in Saint Helena and Ascension)
  • ਫਰਮਾ:Country data ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ (ਫ਼ਾਕਲੈਂਡ ਟਾਪੂ ਪਾਊਂਡ ਸਮੇਤ)
  • ਫਰਮਾ:Country data ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ (ਕਨੂੰਨੀ, US Dollar used de facto)[3][4]

ਫਰਮਾ:Country data ਗਰਨਜ਼ੇ (ਸਥਾਨਕ ਛਾਪਾ: ਗਰਨਜ਼ੇ ਪਾਊਂਡ)

ਫਰਮਾ:Country data ਮੈਨ ਟਾਪੂ (ਸਥਾਨਕ ਛਾਪਾ: ਮਾਂਕਸ ਪਾਊਂਡ)

ਫਰਮਾ:Country data ਜਰਸੀ (ਸਥਾਨਕ ਛਾਪਾ: ਜਰਸੀ ਪਾਊਂਡ)

ਗ਼ੈਰ-ਅਧਿਕਾਰਕ ਵਰਤੋਂਕਾਰ
List
  • ਫਰਮਾ:Country data ਯੁਗਾਂਡਾ
  • ਫਰਮਾ:Country data ਜ਼ਿੰਬਾਬਵੇ[1]
  • ਫਰਮਾ:Country data ਜ਼ਾਂਬੀਆ
  • ਫਰਮਾ:Country data ਸਿਏਰਾ ਲਿਓਨ
  • ਫਰਮਾ:Country data ਤਨਜ਼ਾਨੀਆ
  • ਫਰਮਾ:Country data ਰਵਾਂਡਾ
  • ਫਰਮਾ:Country data ਮਲਾਵੀ
  • ਫਰਮਾ:Country data ਬੋਤਸਵਾਨਾ
  • ਮੀਰਪੁਰ, ਅਜ਼ਾਦ ਕਸ਼ਮੀਰ, ਪਾਕਿਸਤਾਨ[2]
ਫੈਲਾਅ2.7%, ਨਵੰਬਰ 2012।
ਸਰੋਤUK National Statistics
ਤਰੀਕਾCPI
ERM
Since8 October 1990
Withdrawn16 September 1992 (ਕਾਲਾ ਬੁੱਧਵਾਰ)
ਇਹਨਾਂ ਵੱਲੋਂ ਜੋੜੀ ਗਈਫ਼ਾਕਲੈਂਡ ਟਾਪੂ ਪਾਊਂਡ (at par)
ਜਿਬਰਾਲਟਰ ਪਾਊਂਡ (at par)
ਸੇਂਟ ਹੇਲੇਨਾ ਪਾਊਂਡ (at par)
ਜਰਸੀ ਪਾਊਂਡ (ਸਥਾਨਕ ਛਾਪਾ)
ਗਰਨਜ਼ੇ ਪਾਊਂਡ (ਸਥਾਨਕ ਛਾਪਾ)
Manx pound (ਸਥਾਨਕ ਛਾਪਾ)
ਸਕਾਟਲੈਂਡੀ ਨੋਟ (ਸਥਾਨਕ ਛਾਪਾ)
ਉੱਤਰੀ ਆਇਰਲੈਂਡੀ ਨੋਟ (ਸਥਾਨਕ ਛਾਪਾ)
ਉਪ-ਇਕਾਈ
1/100ਪੈਨੀ
ਨਿਸ਼ਾਨ£
ਪੈਨੀp
ਬਹੁ-ਵਚਨpounds
ਪੈਨੀਪੈਂਸ
ਸਿੱਕੇ
Freq. used1p, 2p, 5p, 10p, 20p, 50p, £1, £2
Rarely used£5 25p £500 (Silver Kilo) £1,000 (Gold Kilo)[5]
ਬੈਂਕਨੋਟ
Freq. used£5, £10, £20, £50
Rarely used£1,£100
ਛਾਪਕ
printers
  • English (inc. ਵੇਲਜ਼ੀ ਨੋਟ:
  • ਇੰਗਲੈਂਡ ਦਾ ਬੈਂਕ
  • ਸਕਾਟਲੈਂਡੀ ਨੋਟ:
  • ਸਕਾਟਲੈਂਡ ਦਾ ਬੈਂਕ
  • ਸਕਾਟਲੈਂਡ ਦਾ ਸ਼ਾਹੀ ਬੈਂਕ
  • ਕਲਾਈਡਜ਼ਡੇਲ ਬੈਂਕ
  • ਉੱਤਰੀ ਆਇਰਲੈਂਡੀ ਨੋਟ:
  • ਉੱਤਰੀ ਬੈਂਕ
  • ਫ਼ਸਟ ਟਰੱਸਟ ਬੈਂਕ
  • ਅਲਸਟਰ ਬੈਂਕ
  • ਆਇਰਲੈਂਡ ਦਾ ਬੈਂਕ
  • ਮੁਕਟ ਮੁਥਾਜੀ ਨੋਟ:
  • ਗਰਨਜ਼ੇ ਦੇ ਰਾਜ
  • ਜਰਸੀ ਦੇ ਰਾਜ
  • ਮੈਨ ਟਾਪੂ ਦੀ ਸਰਕਾਰ
ਵੈੱਬਸਾਈਟ
ਟਕਸਾਲਸ਼ਾਹੀ ਟਕਸਾਲ
ਵੈੱਬਸਾਈਟwww.royalmint.com

ਹਵਾਲੇ

ਹਵਾਲੇ