ਪੂਰਬੀ ਕੈਰੀਬੀਆਈ ਡਾਲਰ

ਪੂਰਬੀ ਕੈਰੀਬੀਆਈ ਡਾਲਰ (sign: $; ਕੋਡ: XCD) ਪੂਰਬੀ ਕੈਰੀਬੀਆਈ ਮੁਲਕਾਂ ਦੇ ਸੰਗਠਨ ਦੇ ਨੌਂ ਵਿੱਚੋਂ ਅੱਠ ਮੈਂਬਰਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ। ਸਿਰਫ਼ ਇੱਕ ਮੈਂਬਰ ਬਰਤਾਨਵੀ ਵਰਜਿਨ ਟਾਪੂ ਹੀ ਇਸ ਮੁਦਰਾ ਨੂੰ ਨਹੀਂ ਵਰਤਦੇ। ਉਹਨਾਂ ਦੀ ਮੁਦਰਾ ਸੰਯੁਕਤ ਰਾਜ ਡਾਲਰ ਹੈ।

ਪੂਰਬੀ ਕੈਰੀਬੀਆਈ ਡਾਲਰ
ਪੂਰਬੀ ਕੈਰੀਬੀਆਈ ਡਾਲਰ ਨੂੰ ਅਧਿਕਾਰਕ ਮੁਦਰਾ ਵਜੋਂ ਵਰਤਦੇ ਦੇਸ਼ਾਂ ਅਤੇ ਰਾਜਖੇਤਰਾਂ ਦਾ ਨਕਸ਼ਾMap of countries and territories with the East Caribbean dollar as the official currency.
ਪੂਰਬੀ ਕੈਰੀਬੀਆਈ ਡਾਲਰ ਨੂੰ ਅਧਿਕਾਰਕ ਮੁਦਰਾ ਵਜੋਂ ਵਰਤਦੇ ਦੇਸ਼ਾਂ ਅਤੇ ਰਾਜਖੇਤਰਾਂ ਦਾ ਨਕਸ਼ਾMap of countries and territories with the East Caribbean dollar as the official currency.
ISO 4217 ਕੋਡXCD
ਕੇਂਦਰੀ ਬੈਂਕਪੂਰਬੀ ਕੈਰੀਬੀਆਈ ਕੇਂਦਰੀ ਬੈਂਕ
ਵੈੱਬਸਾਈਟwww.eccb-centralbank.org
ਵਰਤੋਂਕਾਰOECS (ਬਰਤਾਨਵੀ ਵਰਜਿਨ ਟਾਪੂਆਂ ਤੋਂ ਛੁੱਟ]])
List
  • ਫਰਮਾ:Country data ਐਂਗੁਈਲਾ (ਯੂ.ਕੇ.)
    ਫਰਮਾ:Country data ਐਂਟੀਗੁਆ ਅਤੇ ਬਰਬੂਡਾ
    ਫਰਮਾ:Country data ਡੋਮਿਨਿਕਾ
    ਫਰਮਾ:Country data ਗ੍ਰੇਨਾਡਾ
    ਫਰਮਾ:Country data ਮੋਂਟਸੇਰਾਤ (ਯੂ.ਕੇ.)
    ਫਰਮਾ:Country data ਸੇਂਟ ਕਿਟਸ ਅਤੇ ਨੇਵਿਸ
    ਫਰਮਾ:Country data ਸੇਂਟ ਲੂਸੀਆ
    ਫਰਮਾ:Country data ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਇਹਨਾਂ ਨਾਲ਼ ਜੁੜੀ ਹੋਈਯੂ.ਐੱਸ. ਡਾਲਰ = XCD 2.70
ਉਪ-ਇਕਾਈ
1/100ਸੈਂਟ
ਨਿਸ਼ਾਨ$
ਸਿੱਕੇ5, 10, 25 ਸੈਂਟ, 1 ਡਾਲਰ
ਬੈਂਕਨੋਟ2, 5, 10, 20, 50, 100 ਡਾਲਰ

ਹਵਾਲੇ