ਪੱਲਵ ਲਿਪੀ

ਪੱਲਵ ਲਿਪੀ (ਅੰਗਰੇਜ਼ੀ: Pallava alphabet) ਇੱਕ ਬ੍ਰਹਮੀ ਲਿਪੀ ਹੈ ਜੋ 6ਵੀਂ ਸਦੀ ਦੇ ਦੌਰਾਨ ਦੱਖਣੀ ਭਾਰਤ ਦੇ ਪੱਲਵ ਵੰਸ਼ ਦੇ ਸਮੇਂ ਵਿੱਚ ਵਿਕਸਤ ਹੋਈ।

ਪੱਲਵ ਲਿਪੀ
ਤਸਵੀਰ:Pallava script name.gif
ਟਾਈਪਆਬੂਗੀਦਾ
ਭਾਸ਼ਾਵਾਂਤਮਿਲ, ਪ੍ਰਾਕ੍ਰਿਤ, ਸੰਸਕ੍ਰਿਤ, ਪੁਰਾਣੀ ਮਾਲੇ
Parent systems
ਬ੍ਰਹਮੀ
  • ਦੱਖਣੀ ਬ੍ਰਹਮੀ
    • ਪੱਲਵ
Sister systemsਵੱਟੇਲੁੱਤੂ ਲਿਪੀ

ਪੱਲਵ ਲਿਪੀ ਤੋਂ ਕਈ ਦੱਖਣੀ-ਪੂਰਬੀ ਲਿਪੀਆਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਿਕਸਤ ਹੋਈਆਂ ਹਨ।[1], ਜਿਵੇਂ ਕਿ, ਜਾਵਾਨੀ[2] ਕਾਵੀ, ਬੇਬੇਈਨ, ਮੋਨ, ਬਰਮੀ,[3] ਖਮੇਰ,[4] ਤਾਈ ਥਾਮ, ਥਾਈ[5] ਲਾਓ,[6] ਅਤੇ ਨਵੀਆਂ ਤਾਈ ਲਊ ਲਿਪੀਆਂ।

ਵਿਅੰਜਨ

ਹਰ ਵਿਅੰਜਨ ਦਾ ਇੱਕ ਅੰਦਰੂਨੀ /ਅ/ ਹੈ, ਜੇ ਘੋਸ਼ ਹੋਵੇਗਾਅਗਰ ਕੋਈ ਵੀ ਸਵਰ ਨਿਸ਼ਾਨੀ ਨਾ ਜੁੜੀ ਹੋਵੇ. ਅਗਰ ਦੋ ਵਿਅੰਜਨ ਬਿਨਾਂ ਵਿਚਲੇ ਸਵਰ ਦੇ ਇੱਕ ਦੇ ਮਗਰ ਦੂਸਰਾ ਆਉਂਦਾ ਹੋਵੇ, ਦੂਜਾ ਵਿਅੰਜਨ ਇੱਕ ਸਬਸਕ੍ਰਿਪਟ ਰੂਪ ਵਿੱਚ ਲਿਖਿਆ ਜਾਵੇਗਾ ਅਤੇ ਇਹ ਪਹਿਲੇ ਦੇ ਹੇਠ ਜੁੜਿਆ ਹੁੰਦਾਂ ਹੈ।

ਸ਼ਸ਼

ਸਵਰ

aaaiiiueoai*au*

ਹਵਾਲੇ