ਬਰਮੂਡਾ

ਬਰਮੂਡਾ, ਜਿਸ ਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[2][3][4][5] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ 1,030 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ 1,239 ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ 1,770 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਹੈਮਿਲਟਨ ਹੈ।

ਬਰਮੂਡਾ
Flag of ਬਰਮੂਡਾ
Coat of arms of ਬਰਮੂਡਾ
ਝੰਡਾਹਥਿਆਰਾਂ ਦੀ ਮੋਹਰ
ਮਾਟੋ: 
  • "Quo Fata Ferunt" (ਲਾਤੀਨੀ)
  • "ਜਿੱਧਰ ਹਵਾਵਾਂ (ਸਾਨੂੰ) ਲੈ ਜਾਂਦੀਆਂ ਹਨ"
CIA World Factbook, Field Listing – Languages (World).</ref>
ਐਨਥਮ: God Save the Queen  (ਅਧਿਕਾਰਕ)
ਰੱਬ ਰਾਣੀ ਦੀ ਰੱਖਿਆ ਕਰੇ
ਪ੍ਰਦੇਸ਼ਿਕ ਐਨਥਮ: Hail to Bermuda  (ਗ਼ੈਰ-ਅਧਿਕਾਰਕ) ਹਵਾਲੇ ਵਿੱਚ ਗਲਤੀ:Closing </ref> missing for <ref> tag
Location of ਬਰਮੂਡਾ
ਰਾਜਧਾਨੀਹੈਮਿਲਟਨ
ਵਸਨੀਕੀ ਨਾਮਬਰਮੂਡੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ
ਖੇਤਰ
• ਕੁੱਲ
53.2 km2 (20.5 sq mi) (221ਵਾਂ)
• ਜਲ (%)
27%
ਆਬਾਦੀ
• 2010 ਜਨਗਣਨਾ
64,268
• ਘਣਤਾ
1,275/km2 (3,302.2/sq mi) (8ਵਾਂ)
ਜੀਡੀਪੀ (ਪੀਪੀਪੀ)2009[1] ਅਨੁਮਾਨ
• ਕੁੱਲ
$5.85 ਬਿਲੀਅਨ[1] (149ਵਾਂ (ਅੰਦਾਜ਼ਾ))
• ਪ੍ਰਤੀ ਵਿਅਕਤੀ
$97,000[1] (ਪਹਿਲਾ)
ਐੱਚਡੀਆਈ (2003)n/a
Error: Invalid HDI value · n/a
ਮੁਦਰਾਬਰਮੂਡੀ ਡਾਲਰ (BMD)
ਸਮਾਂ ਖੇਤਰUTC–4 (ਅੰਧ ਮਿਆਰੀ ਸਮਾਂ ਜੋਨ)
• ਗਰਮੀਆਂ (DST)
UTC–3 (ਅੰਧ ਚਾਨਣੀ ਸਮਾਂ)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-441
ਇੰਟਰਨੈੱਟ ਟੀਐਲਡੀ.bm

ਹਵਾਲੇ