ਬਰਿਸਟਲ

ਬਰਿਸਟਲ /ˈbrɪstəl/ ( ਸੁਣੋ) ਦੱਖਣ-ਪੱਛਮੀ ਇੰਗਲੈਂਡ ਵਿਚਲਾ ਇੱਕ ਸ਼ਹਿਰ, ਇਕਾਤਮਕ ਪ੍ਰਭੁਤਾ ਖੇਤਰ ਅਤੇ ਰਸਮੀ ਕਾਊਂਟੀ ਹੈ ਜਿਸਦੇ ਇਕਾਤਮਕ ਪ੍ਰਭੁਤਾ ਦੀ ਅਬਾਦੀ 2009 ਵਿੱਚ ਅਬਾਦੀ 433,100 ਸੀ[3] ਅਤੇ ਲਾਗਲੇ ਵਡੇਰੀ ਸ਼ਹਿਰੀ ਜੋਨ ਦੀ ਅਬਾਦੀ 2007 ਵਿੱਚ 1,070,000 ਸੀ।[4] ਇਹ ਇੰਗਲੈਂਡ ਦਾ ਛੇਵਾਂ, ਸੰਯੁਕਤ ਬਾਦਸ਼ਾਹੀ ਦਾ ਅੱਠਵਾਂ ਅਤੇ ਦੱਖਣ-ਪੱਛਮੀ ਇੰਗਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ[5]

ਬਰਿਸਟਲ
ਆਬਾਦੀ
 • 
84.0% ਗੋਰੇ (77.9% ਗੋਰੇ ਬਰਤਾਨਵੀ)
5.5% ਏਸ਼ੀਆਈ
6.0% ਕਾਲੇ
3.6% ਮਿਸ਼ਰਤ ਨਸਲ
0.3% ਅਰਬ
0.6% ਹੋਰ
ਸਮਾਂ ਖੇਤਰਯੂਟੀਸੀ0

ਹਵਾਲੇ