ਸਮੱਗਰੀ 'ਤੇ ਜਾਓ

ਬ੍ਰਾਇਨ ਲਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਾਇਨ ਲਾਰਾ
ਬ੍ਰਾਇਨ ਲਾਰਾ ਇੱਕ ਸਵਿੰਗ ਸ਼ੌਟ ਖੇਡ ਕੇ ਵਿਖਾਉਂਦੇ ਹੋੇੇਏ।
ਨਿੱਜੀ ਜਾਣਕਾਰੀ
ਪੂਰਾ ਨਾਮ
ਬ੍ਰਾਇਨ ਚਾਰਲਸ ਲਾਰਾ
ਜਨਮ (1969-05-02) 2 ਮਈ 1969 (ਉਮਰ 55)
ਸੇਂਟਾ ਕਰੂਜ਼, ਟੋਬੈਗੋ
ਛੋਟਾ ਨਾਮਪ੍ਰਿੰਚੇ
ਕੱਦ5 ft 8 in (1.73 m)
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥ ਨਾਲ ਲੈੱਗ ਬਰੇਕ
ਭੂਮਿਕਾਬੱਲੇਬਾਜ਼
ਵੈੱਬਸਾਈਟhttp://bclara.com
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 196)6 ਦਿਸੰਬਰ 1990 ਬਨਾਮ ਪਾਕਿਸਤਾਨ
ਆਖ਼ਰੀ ਟੈਸਟ27 ਨਵੰਬਰ 2006 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ ५९)9 ਨਵੰਬਰ 1990 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ21 ਅਪਰੈਲ 2009 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1987-2008ਤ੍ਰਿਨੀਦਾਦ ਅਤੇ ਟੋਬੈਗੋ
1992-1993ਟਰਾਂਸਵਾਲ
1994-1998ਵਾਰਵਿਕਸ਼ਾਇਰ
2010ਸਾਊਥਰਨ ਰੌਕਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਵਨਡੇਪਹਿਲੀ ਸ਼੍ਰੇਣੀ ਕ੍ਰਿਕਟਲਿਸਟ ਏ ਕੈਰੀਅਰ
ਮੈਚ131299261429
ਦੌੜਾਂ11,95310,40522,15614,602
ਬੱਲੇਬਾਜ਼ੀ ਔਸਤ52.8840.4851.8839.67
100/5034/4819/6365/8827/86
ਸ੍ਰੇਸ਼ਠ ਸਕੋਰ400*169501*169
ਗੇਂਦਾਂ ਪਾਈਆਂ6049514130
ਵਿਕਟਾਂ445
ਗੇਂਦਬਾਜ਼ੀ ਔਸਤ15.25104.0029.80
ਇੱਕ ਪਾਰੀ ਵਿੱਚ 5 ਵਿਕਟਾਂ0000
ਇੱਕ ਮੈਚ ਵਿੱਚ 10 ਵਿਕਟਾਂ0n/a0n/a
ਸ੍ਰੇਸ਼ਠ ਗੇਂਦਬਾਜ਼ੀ2/51/12/5
ਕੈਚਾਂ/ਸਟੰਪ164/–120/–320/–177/–
ਸਰੋਤ: cricinfo.com, 1 ਮਈ 2012

ਬ੍ਰਾਇਨ ਲਾਰਾ ਵੈਸਟ ਇੰਡੀਜ਼ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਸਰ ਡੋਨਾਲਡ ਬ੍ਰੈਡਮੈਨ ਦੇ ਪਿੱਛੋਂ ਲਾਰਾ ਹੀ ਅਜਿਹਾ ਬੱਲੇਬਾਜ਼ ਹੈ[1], ਜਿਸਨੇ ਵੱਡੇ-ਵੱਡੇ ਸਕੋਰ ਬਣਾਏ ਹਨ।[2] ਬ੍ਰਾਇਨ ਲਾਰਾ ਕੁਝ ਸਮੇਂ ਤੱਕ ਟੈਸਟ ਕ੍ਰਿਕਟ ਵਿੱਚ ਸਭ ਤੋਂ ਵਧੇਰੇ ਰਨ ਬਣਾਉਣ ਵਾਲਾ[3] ਬੱਲੇਬਾਜ਼ ਸੀ। ਉਹਨਾਂ ਨੇ ਆਸਟਰੇਲੀਆ ਦੇ ਖ਼ਿਲਾਫ਼ ਐਡੀਲੇਡ ਟੈਸਟ ਵਿੱਚ ਇਹ ਰਿਕਾਰਡ ਬਣਾਇਆ ਸੀ।[3][4]

ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਦੇ ਨਾਮ ਸੀ।।[5] ਬਾਰਡਰ ਨੇ ਟੈਸਟ ਕ੍ਰਿਕਟ ਵਿੱਚ 11,174 ਰਨ ਬਣਾਏ ਸਨ। 36 ਸਾਲਾ ਲਾਰਾ ਦੇ ਨਾਂ ਟੈਸਟ ਕ੍ਰਿਕਟ ਵਿੱਚ 400 ਰਨ ਬਣਾਉਣ ਵਾਲੇ ਖਿਡਾਰੀ ਬਣਨ ਦਾ ਰਿਕਾਰਡ ਵੀ ਹੈ।[6]

ਹਵਾਲੇ

🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ