ਭੂਟਾਨੀ ਙੂਲਤਰੂਮ

ਭੂਟਾਨ ਦੀ ਮੁਦਰਾ

ਨਗੁਲਤਰਮ (ISO 4217 code BTN) (ਜੋਙਖਾ: དངུལ་ཀྲམ) 1974 ਤੋਂ ਭੂਟਾਨ ਦੀ ਮੁੱਦਰਾ ਹੈ। ਇੱਕ ਨਗੁਲਤਰਮ ਵਿੱਚ 100 ਛੇਰਤਮ (1979 ਤੱਕ ਸਿੱਕਿਆਂ ਉੱਤੇ ਸ਼ੇਤਰਮ ਲਿਖਿਆ ਜਾਂਦਾ ਸੀ) ਹੁੰਦੇ ਹਨ।

ਭੂਟਾਨੀ ਙੂਲਤਰੂਮ
(ਜੋਙਖਾ)
1 ਙੁਲਤਰਮ
1 ਙੁਲਤਰਮ
ISO 4217 ਕੋਡBTN
ਮਾਲੀ ਪ੍ਰਭੁਤਾਭੂਟਾਨ ਦੀ ਸ਼ਾਹੀ ਮਾਲੀ ਪ੍ਰਭੁਤਾ
ਵੈੱਬਸਾਈਟwww.rma.org.bt
ਵਰਤੋਂਕਾਰਫਰਮਾ:Country data ਭੂਟਾਨ (ਭਾਰਤੀ ਰੁਪਏ ਸਮੇਤ)
ਫੈਲਾਅ8.3%
ਸਰੋਤThe World Factbook, 2012 est.
ਇਹਨਾਂ ਨਾਲ਼ ਜੁੜੀ ਹੋਈIndian rupee at par
ਉਪ-ਇਕਾਈ
1/100ਛੇਰਤਮ (ਚੇਤਰਮ)
ਨਿਸ਼ਾਨNu.
ਛੇਰਤਮ (ਚੇਤਰਮ)Ch.
ਸਿੱਕੇ
Freq. usedCh.20, Ch.25, Ch.50, Nu.1.
Rarely usedCh.5, Ch.10
ਬੈਂਕਨੋਟNu.1, Nu.5, Nu.10, Nu.20, Nu.50, Nu.100, Nu.500, Nu.1000[1][2]

ਹਵਾਲੇ