ਮਨੌਤ

ਮਨੌਤ (ਹੋਰ ਨਾਂ ਮਿੱਥੀ ਸਥਾਪਨਾ, ਕਲਪਨਾ, ਦਾਅਵਾ ਹਨ) ਕਿਸੇ ਘਟਨਾ ਦਾ ਵੇਰਵਾ ਦੇਣ ਵਾਸਤੇ ਤਜਵੀਜ਼ ਕੀਤੀ ਗਈ ਭਾਵ ਵਿਚਾਰ ਗੋਚਰੇ ਰੱਖੀ ਗਈ ਇੱਕ ਵਿਆਖਿਆ ਹੁੰਦੀ ਹੈ। ਵਿਗਿਆਨਕ ਤਰੀਕੇ ਮੁਤਾਬਕ ਕੋਈ ਮਨੌਤ ਵਿਗਿਆਨਕ ਮਨੌਤ ਸਿਰਫ਼ ਉਦੋਂ ਬਣਦੀ ਹੈ ਜਦੋਂ ਉਹ ਪਰਖਣਯੋਗ ਹੋਵੇ। ਵਿਗਿਆਨਕ ਮਨੌਤ ਅਤੇ ਵਿਗਿਆਨਕ ਸਿਧਾਂਤ ਵਿੱਚ ਫ਼ਰਕ ਹੁੰਦਾ ਹੈ। ਕਾਰਜਕਾਰੀ ਮਨੌਤ ਆਰਜ਼ੀ ਤੌਰ ਉੱਤੇ ਕਬੂਲੀ ਗਈ ਮਨੌਤ ਹੁੰਦੀ ਹੈ ਜੀਹਨੂੰ ਅੱਗੋਂ ਦੀ ਘੋਖ ਕਰਨ ਵਾਸਤੇ ਪੇਸ਼ ਕੀਤਾ ਜਾਂਦਾ ਹੈ।[1]

ਐਂਡਰੀਆਸ ਸਿਲਾਰੀਅਸ ਮਨੌਤ ਜੋ ਵਿਕੇਂਦਰੀ ਅਤੇ ਵਿਚੱਕਰੀ ਰਾਹਾਂ ਉੱਤੇ ਗ੍ਰਹਿਆਂ ਦੀ ਚਾਲ ਨੂੰ ਦਰਸਾਉਂਦੀ ਹੈ।

ਹਵਾਲੇ