ਮਾਰਸ

ਰੋਮਨ ਜੰਗ ਦੇਵਤਾ

ਮਾਰਸ (ਲਾਤੀਨੀ: [Mārs, Martis] Error: {{Lang}}: text has italic markup (help)) ਰੋਮਨ ਧਰਮ ਵਿੱਚ ਜੰਗ ਦਾ ਦੇਵਤਾ ਸੀ ਅਤੇ ਖੇਤੀਬਾੜੀ ਦਾ ਰਾਖਾ ਵੀ ਸੀ; ਇਹ ਮਿਸ਼ਰਣ ਅਗੇਤਰੇ ਰੋਮਨ ਸੱਭਿਆਚਾਰ ਦਾ ਲੱਛਣ ਹੈ[1] ਇਹਦੀ ਮਹੱਤਤਾ ਜੂਪੀਟਰ ਮਗਰੋਂ ਦੂਜੇ ਨੰਬਰ ਉੱਤੇ ਸੀ ਅਤੇ ਇਹ ਰੋਮਨ ਸੈਨਾ ਦੇ ਧਰਮ ਵਿੱਚ ਸਭ ਤੋਂ ਪ੍ਰਮੁੱਖ ਯੁੱਧ ਦੇਵਤਾ ਸੀ। ਇਹਦੇ ਬਹੁਤੇ ਤਿਉਹਾਰ ਜਾਂ ਮਾਰਚ (ਇਸ ਮਹੀਨੇ ਦਾ ਨਾਂ ਇਹਦੇ ਤੋਂ ਹੀ ਆਇਆ ਹੈ) ਵਿੱਚ ਮਨਾਏ ਜਾਂਦੇ ਸਨ ਜਾਂ ਅਕਤੂਬਰ ਵਿੱਚ ਜਦੋਂ ਸੈਨਾ ਕੂਚ ਅਤੇ ਖੇਤੀਬਾੜੀ ਦੀ ਰੁੱਤ ਦਾ ਅੰਤ ਅਤੇ ਅਰੰਭ ਹੁੰਦਾ ਸੀ।

ਫ਼ੋਰਮ ਆਫ਼ ਨੇਰਵਾ ਵਿੱਚ ਪਹਿਲੀ ਸਦੀ ਦਾ ਮਾਰਸ ਦਾ ਬੁੱਤ

ਹਵਾਲੇ