ਮਿਕਾਂਗ ਦਰਿਆ

ਮਿਕਾਂਗ ਦੱਖਣ-ਪੂਰਬੀ ਏਸ਼ੀਆ ਦਾ ਪਰਾ-ਸਰਹੱਦੀ ਦਰਿਆ ਹੈ। ਇਹ ਦੁਨੀਆ ਦਾ 12ਵਾਂ[2] ਅਤੇ ਏਸ਼ੀਆ ਦਾ 7ਵਾਂ ਸਭ ਤੋਂ ਲੰਮਾ ਦਰਿਆ ਹੈ। ਇਸ ਦੀ ਅੰਦਾਜ਼ੇ ਮੁਤਾਬਕ ਲੰਬਾਈ 4359 ਕਿਲੋਮੀਟਰ ਹੈ[2] ਅਤੇ ਕੁੱਲ 795,000 ਵਰਗ ਕਿ.ਮੀ. ਖੇਤਰ ਨੂੰ ਸਲਾਨਾ 475 ਕਿ.ਮੀ.3 ਪਾਣੀ ਨਾਲ਼ ਸਿੰਜਦਾ ਹੈ।[3] ਮਿਕਾਂਗ ਨਦੀ ਬੇਸਿਨ ਸੰਸਾਰ ਵਿੱਚ ਜੈਵਿਕ ਭਿਨੰਤਾ ਦੀਆਂ ਅਮੀਰ ਥਾਂਵਾਂ ਵਿਚੋਂ ਇੱਕ ਹੈ।

ਮਿਕਾਂਗ ਦਰਿਆ
Megaung Myit, แม่น้ำโขง (ਮੀਨਮ ਖੌਂਗ), Mékôngk, Tonle Thom, Cửu Long, Mê Kông, 湄公 (ਮੇਈਗਾਂਗ), ទន្លេរមេគង្គ
ਦਰਿਆ
ਲਾਓਸ ਵਿੱਚ ਲੁਆਂਗ ਪ੍ਰਬਾਂਗ ਵਿਖੇ ਮਿਕਾਂਗ ਦਰਿਆ ਦਾ ਨਜ਼ਾਰਾ
ਦੇਸ਼ਚੀਨ, ਬਰਮਾ, ਲਾਓਸ, ਥਾਈਲੈਂਡ, ਕੰਬੋਡੀਆ, ਵੀਅਤਨਾਮ
ਰਾਜਛਿੰਗਹਾਈ, ਤਿੱਬਤ, ਯੁਨਨਾਨ, ਸ਼ਾਨ, ਲੁਆਂਗ ਨਮਤਾ, ਬੋਕੀਓ, ਉਦੋਮਛਾਈ, ਲੁਆਂਗ ਪ੍ਰਬਾਂਗ, ਸਾਇਆਬੂਲੀ, ਵਿਆਨਸ਼ਿਆਨ, ਵਿਆਨਸ਼ਿਆਨੇ, ਬੋਲੀਖਮਸਾਈ, ਖਮੂਆਨੇ, ਸਾਵਨਖੇਤ, ਸਲਵਾਨ, ਚੰਪਾਸਕ
ਸਰੋਤਲਸਗੌਂਗਮਾ ਸੋਮਾ
 - ਸਥਿਤੀਗੁਓਜ਼ੌਂਗਮੂਚਾ ਪਹਾੜ, ਜ਼ਾਦੋਈ, ਯੁਸ਼ੂ ਤਿੱਬਤੀ ਖ਼ੁਦਮੁਖ਼ਤਿਆਰ ਪ੍ਰੀਫੈਕਟੀ, ਛਿੰਗਹਾਈ, ਚੀਨ
 - ਉਚਾਈ5,224 ਮੀਟਰ (17,139 ਫੁੱਟ)
 - ਦਿਸ਼ਾ-ਰੇਖਾਵਾਂ33°42.5′N 94°41.7′E / 33.7083°N 94.6950°E / 33.7083; 94.6950
ਦਹਾਨਾਮਿਕਾਂਗ ਡੈਲਟਾ
 - ਉਚਾਈ0 ਮੀਟਰ (0 ਫੁੱਟ)
ਲੰਬਾਈ4,350 ਕਿਮੀ (2,703 ਮੀਲ)
ਬੇਟ7,95,000 ਕਿਮੀ (3,07,000 ਵਰਗ ਮੀਲ)
ਡਿਗਾਊ ਜਲ-ਮਾਤਰਾਦੱਖਣੀ ਚੀਨ ਸਾਗਰ
 - ਔਸਤ16,000 ਮੀਟਰ/ਸ (5,70,000 ਘਣ ਫੁੱਟ/ਸ)
 - ਵੱਧ ਤੋਂ ਵੱਧ39,000 ਮੀਟਰ/ਸ (14,00,000 ਘਣ ਫੁੱਟ/ਸ)
ਸੁਰੱਖਿਆ ਅਹੁਦਾ
Invalid designation
ਅਧਿਕਾਰਤ ਨਾਮਸਤੋਇੰਗ ਤਰੇਂਗ ਦੇ ਉੱਤਰ ਵੱਲ ਮਿਕਾਂਗ ਦਰਿਆ ਦੇ ਗਭਲੇ ਫੈਲਾਅ
ਅਹੁਦਾJune 23,1999[1]
ਮਿਕਾਂਗ ਦਰਿਆPhou si

ਹਵਾਲੇ